Canada Punjab ਨੌਜਵਾਨ ਵਕੀਲ ਰਵੀ ਸ਼ਾਰਦਾ ਵਲੋਂ ਵਿੰਨੀਪੈਗ ਵਿਚ ਕਨੂੰਨੀ ਸੇਵਾਵਾਂ ਸ਼ੁਰੂ S.S. Chohla Jan 20, 2026 1 min read ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨੌਜਵਾਨ ਰਵੀ ਸ਼ਾਰਦਾ ਵਕਾਲਤ ਪਾਸ ਕਰਨ ਉਪਰੰਤ ਵਿੰਨੀਪੈਗ ਨਾਲ ਰਜਿਸਟਰਡ ਹੋਏ ਹਨ। ਉਹਨਾਂ ਨੇ ਵਿੰਨੀਪੈਗ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਭਾਈਚਾਰੇ ਵਲੋਂ ਇਸ ਨੌਜਵਾਨ ਵਕੀਲ ਨੂੰ ਕਨੂੰਨੀ ਸੇਵਾਵਾਂ ਸੁਰੂ ਕਰਨ ਲਈ ਵਧਾਈਆਂ ਮਿਲ ਰਹੀਆਂ ਹਨ। Continue Reading Previous Previous post: ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਸਰਹੱਦ ‘ਤੇ ਬਿਨਾਂ ਰੁਕਾਵਟ ਖੇਤੀ ਕਰ ਸਕਣਗੇ ਕਿਸਾਨ:- ਮੁੱਖ ਮੰਤਰੀ ਮਾਨNext Next post: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ Related News ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ ਆਲਮੀ ‘ਸਿਆਣਪ’ ਸਰਵੇਖਣ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ ਦਸਵੇਂ ਸਥਾਨ ’ਤੇ Oct 3, 2026 ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ Oct 3, 2026