Mar 7, 2026

ਵੈਨਕੂਵਰ (ਮਲਕੀਤ ਸਿੰਘ )-ਪਿਛਲੇ ਕੁਝ ਮਹੀਨਿਆਂ ਤੋਂ ਗੈਂਗ ਹਿੰਸਾ ਤੇ ਜਬਰਦਸਤੀ ਵਸੂਲੀ ਮਾਮਲਿਆਂ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਸਥਾਨਕ ਭਾਈਚਾਰੇ ਦੇ ਲੋਕਾਂ ਵੱਲੋਂ 22 ਫਰਵਰੀ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ ਸਥਿਤ ਵੈਸਟ ਫੀਲਡ ਕੰਟਰੀ ਕਲੱਬ ਚ ਦੁਪਹਿਰ 12 ਵਜੇ ‘ਫਾਈਟਿੰਗ ਬੈਕ ਅਗੇਂਸਟ ਡਰਗਸ ਗੈਂਗਸ ਐਂਡ ਐਕਸਟੋਰੀਅਨ’ ਸਿਰਲੇਖ ਹੇਠ ਇਕ ਜਨਤਕ ਇਕੱਤਰਤਾ ਦਾ ਆਯੋਜਨ ਕੀਤਾ ਜਾਵੇਗਾ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ….ਨੇ ਦੱਸਿਆ ਕਿ ਇਸ ਮੌਕੇ ਤੇ ਜਬਰਦਸਤੀ ਵਸੂਲੀ ਦੇ ਪੀੜਤ ਅਤੇ ਉਕਤ ਘਟਨਾਵਾਂ ਤੋਂ ਪਰੇਸ਼ਾਨ ਲੋਕ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਇਕੱਤਰਤਾ ‘ਕਿਡ੍ਸ ਪਲੇਅ ਫਾਊਂਡੇਸ਼ਨ’ ‘ਫਾਊਂਡੇਸ਼ਨ ਫਾਰ ਪੱਥ ਫਾਰਵਡ’ ਅਤੇ ‘ਮੈਟਰੋ ਵੈਨਕੂਵਰ ਕਰਾਈਮ ਸਟੋਪਰ’ ਦੇ ਸਾਂਝੇ ਉਦਮ ਸਦਕਾ ਆਯੋਜਿਤ ਕਰਵਾਈ ਜਾ ਰਹੀ ਹੈ। ਲੜਦੀ ਜਾਣਕਾਰੀ ਲਈ ਫੋਨ 604 619 10 64 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *