Oct 3, 2026
ਮੁੱਖ ਮੰਤਰੀ ਭਗਵੰਤ ਮਾਨ ਦੀ ਯਾਤਰਾ ਦੌਰਾਨ ਭਾਰੀ ਸੁਰੱਖਿਆ ਚੇਨ ਨੂੰ ਤੋੜਕੇ ਮਾਤਾ ਬਲਵਿੰਦਰ ਕੌਰ ਵਲੋਂ ਉਸ ਕੋਲ ਪੁੱਜਣਾ, ਸਵਾਲ ਕਰਨਾ ਤੇ ਪਿੱਛੋਂ ਲਾਈਵ ਵੀਡੀਓਗ੍ਰਾਫੀ ਹੋਣਾ, ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ ਪਰ ਮਾਤਾ ਬਲਵਿੰਦਰ ਕੌਰ ਦੀ ਇਸ ਦਲੇਰਾਨਾ ਕਾਰਵਾਈ ਦੀ ਵੀ ਭਾਰੀ ਚਰਚਾ ਹੈ।
error: Content is protected !!