Jun 13, 2026

Screenshot

ਸਰੀ-ਸ ਮਨਜਿੰਦਰ ਸਿੰਘ ਪੰਨੂੰ ਨੂੰ ਸਰੀ ਤੋਂ ਦੇਸ ਪ੍ਰਦੇਸ਼ ਟਾਈਮਜ਼ ਦਾ ਬਿਜਨਸ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ।

ਕਿਸੇ ਵੀ ਤਰਾਂ ਦੇ ਇਸ਼ਤਿਹਾਰ, ਕਲਾਸੀਫਾਈਡ ਜਾਂ ਛਪਣਯੋਗ ਸਮੱਗਰੀ ਲਈ ਉਹਨਾਂ ਦੇ

ਫੋਨ ਨੰਬਰ  778-242-8000 ਤੇ ਸੰਪਰਕ ਕੀਤਾ ਜਾ ਸਕਦਾ ਹੈ।  ਜਾਂ ਉਹਨਾਂ ਨੂੰ ਨਿੱਜੀ ਰੂਪ ਵਿਚ ਇਸ ਅਡਰੈਸ ਤੇ ਮਿਲਿਆ ਜਾ ਸਕਦਾ ਹੈ-

12885-80 ਐਵਨਿਊ,ਸਰੀ ਗੋਲਡ ਜਿਊਲਰਜ਼ ਦੇ ਉਪਰ ਯੂਨਿਟ ਨੰਬਰ 203, ਪਾਇਲ ਸੈਂਟਰ, ਸਰੀ, ਬੀਸੀ।

Leave a Reply

Your email address will not be published. Required fields are marked *