May 20, 2026

ਅੰਤਿਮ ਸੰਸਕਾਰ ਤੇ ਭੋਗ 23 ਮਈ ਨੂੰ-

ਸਰੀ- ਰਾਣੂ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਸਤਿਕਾਰਯੋਗ ਸ ਤਰਲੋਚਨ ਸਿੰਘ ਰਾਣੂ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 85 ਸਾਲ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ  ਅੰਤਿਮ ਸੰਸਕਾਰ ਮਿਤੀ 23 ਮਈ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 3 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਡਰਾਈਵ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਨਾਨਕਸਰ  ਗੁਰਦੁਆਰਾ ਗੁਰਸਿੱਖ ਟੈਂਪਲ 18691 ਵੈਸਟਮਨਿਸਟਰ  ਹਾਵੀਵੇ ਰਿਚਮੰਡ ਬੀਸੀ ਵਿਖੇ ਸ਼ਾਮ 5 ਵਜੇ ਪਾਏ ਜਾਣਗੇ।

 

Leave a Reply

Your email address will not be published. Required fields are marked *