Oct 3, 2026

ਸਰੀ- ਸਰੀ ਸੈਂਟਰ ਤੋਂ ਲਿਬਰਲ ਐਮ ਪੀ ਅਤੇ ਕੌਮਾਂਤਰੀ ਮਾਮਲਿਆਂ ਬਾਰੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ ਵਲੋਂ ਸਾਲਾਨਾ ਬਾਰਬੀਕਿਊ ਪਾਰਟੀ 19 ਜੁਲਾਈ ਨੂੰ ਕੀਤੀ ਜਾ ਰਹੀ ਹੈ। ਸਰੀ ਸੈਂਟਰ ਆਫਿਸ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸਮਰ ਬਾਰਬੀਕਿਊ ਪਾਰਟੀ 19 ਜੁਲਾਈ ਨੂੰ ਦੁਪਹਿਰ 1 ਤੋਂ 4 ਵਜੇ ਤੱਕ ਰੋਬਰਟਸਨ ਡਰਾਈਵ ਪਾਰਕ 19714-92 ਐਵਨਿਊ ਸਰੀ ਵਿਖੇ ਹੋਵੇਗੀ। ਸ ਰਣਦੀਪ ਸਿੰਘ ਸਰਾਏ ਨੇ ਸਮੂਹ ਹਲਕਾ ਨਿਵਾਸੀ ਵੋਟਰਾਂ, ਸਮਰਥਕਾਂ ਤੇ ਸਹਿਯੋਗੀਆਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

error: Content is protected !!