xr:d:DAF4qi1wd_M:2,j:5285388309924064134,t:24010118
ਸਰੀ ਨੌਰਥ ਹਲਕੇ ਤੋਂ ਬੀਸੀ ਕੰਸਰਵੇਟਿਵ ਦੇ ਉਮੀਦਵਾਰ ਮਨਦੀਪ ਧਾਲੀਵਾਲ ਨੂੰ ਹਲਕੇ ਦੇ ਵੋਟਰਾਂ ਵਲੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ।
ਉਹਨਾਂ ਨੇ ਸਰੀ ਨੌਰਥ ਤੋਂ ਐਮ.ਐਲ.ਏ.ਵਜੋਂ ਆਪਣੇ ਕਾਰਜਕਾਲ ਦੌਰਾਨ, ਬੀ.ਸੀ. ਵਿਧਾਨ ਸਭਾ ਵਿੱਚ ਹਲਕੇ ਦੇ ਮੁੱਦਿਆਂ ਨੂੰ ਬੁਲੰਦ ਆਵਾਜ ਨਾਲ ਉਠਾਇਆ, ਜਿਸ ਵਿੱਚ 2025-2026 ਦੌਰਾਨ ‘ਪ੍ਰਸ਼ਨ ਕਾਲ’ ਮੌਕੇ 14 ਵਾਰ ਸਵਾਲ ਪੁੱਛਣਾ ਸ਼ਾਮਲ ਹੈ।
ਸਰੀ ਨੌਰਥ ਲਈ ਉਨ੍ਹਾਂ ਦੀਆਂ ਤਰਜੀਹਾਂ-
– ਸਿਹਤ ਸੰਭਾਲ:- ਬਿਹਤਰ ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਜਵਾਬਦੇਹੀ ਦੀ ਵਕਾਲਤ ਕੀਤੀ। ਉਨ੍ਹਾਂ ਦੀ ਇਸ ਪਹਿਲਕਦਮੀ ਤੋਂ ਬਾਅਦ, ਉਨ੍ਹਾਂ ਦੀ ਪਾਰਟੀ ਦੇ ਆਗੂ ਨੇ ਭਾਈਚਾਰੇ ਲਈ ਇੱਕ ਨਵਾਂ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਹੈ।
– ਜਨਤਕ ਸੁਰੱਖਿਆ: -ਗੈਂਗ ਹਿੰਸਾ, ਗੋਲੀਬਾਰੀ ਅਤੇ ਫਿਰੌਤੀ ਵਰਗੇ ਮੁੱਦਿਆਂ ਨੂੰ ਉਠਾਇਆ।
– ਮਾਪਿਆਂ ਦੇ ਅਧਿਕਾਰ:- ‘ਬਿੱਲ ਐਮ 215’ ਪੇਸ਼ ਕੀਤਾ, ਜੋ ਮਾਪਿਆਂ ਲਈ ਪਾਰਦਰਸ਼ਤਾ ਅਤੇ ਬੱਚਿਆਂ ਦੀ ਉਮਰ ਦੇ ਅਨੁਕੂਲ ਸਿੱਖਿਆ ‘ਤੇ ਕੇਂਦਰਿਤ ਹੈ।
– ਕਿਫਾਇਤੀ ਜੀਵਨ:- ਰਹਿਣ-ਸਹਿਣ ਦੇ ਵਧਦੇ ਖਰਚਿਆਂ ਨੂੰ ਘਟਾਉਣ ਅਤੇ ਸਥਾਨਕ ਕਾਰੋਬਾਰਾਂ ਦੀ ਮਦਦ ਕਰਨ ਦੇ ਯਤਨਾਂ ਦਾ ਸਮਰਥਨ ਕੀਤਾ।
– ਬੁਨਿਆਦੀ ਢਾਂਚਾ:- ਜਾਰਜ ਮੈਸੀ ਟਨਲ ਦੀ ਥਾਂ ‘ਤੇ 10-ਲੇਨ ਵਾਲਾ ਪੁਲ ਬਣਾਉਣ ਲਈ ਆਪਣੀ ਪਾਰਟੀ ਦੇ ਆਗੂ ਦੇ ਵਾਅਦੇ ਦਾ ਸਮਰਥਨ ਕੀਤਾ ।
ਸਰੀ ਨੌਰਥ ਲਈ ਅਨੁਮਾਨ-
ਪ੍ਰਸਿਧ ਮੀਡੀਆ ਏਜੰਸੀ 338Canada.com ਵਲੋਂ ਤਾਜਾ ਸਰਵੇਖਣ ਮੁਤਾਬਿਕ –
ਬੀ.ਸੀ. ਕੰਸਰਵੇਟਿਵ (CPBC) | 50.7% | 47% ± 9%
ਐਨ.ਡੀ.ਪੀ. (NDP) | 43.3% | 38% ± 8%
ਬੀ.ਸੀ. ਗ੍ਰੀਨਜ਼ (BCG) | 4.2% | 6% ± 5%
ਇਹ ਅਨੁਮਾਨ ਦਰਸਾਉਂਦਾ ਹੈ ਕਿ ਸਰੀ ਨੌਰਥ ਵਿੱਚ ਬੀ.ਸੀ. ਕੰਸਰਵੇਟਿਵ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਦੀ ਸੰਭਾਵਨਾ ਹੈ।
ਤੁਹਾਡਾ ਭਾਈਚਾਰਾ। ਤੁਹਾਡੀਆਂ ਤਰਜੀਹਾਂ। ਤੁਹਾਡੀ ਆਵਾਜ਼।
ਮਨਦੀਪ ਧਾਲੀਵਾਲ
ਬੀ.ਸੀ. ਕੰਸਰਵੇਟਿਵ ਪਾਰਟੀ, ਸਰੀ ਨੌਰਥ
ਚੋਣ ਮੁਹਿੰਮ ਸੰਪਰਕ: 604-729-2133
