Aug 7, 2026

ਟੋਰਾਂਟੋ ( ਸੇਖਾ )-ਉੱਘੇ ਗਾਇਕ ਤੇ ਕਵੀਸ਼ਰ ਡਾ ਗੁਰਮੀਤ ਸਿੰਘ ਸਾਹੋਕੇ ਦਾ  ਉਹਨੇ ਦੇ ਜੱਦੀ ਪਿੰਡ ਸਾਹੋਕੇ (ਮੋਗਾ )ਵਿੱਚ ਦੇਹਾਂਤ ਹੋ ਗਿਆ ।ਇਸ ਸਮੇਂ ਉਹਨਾਂ ਦੇ ਕੈਨੇਡਾ ਵੱਸਦੇ ਦੋਸਤਾਂ ਮਿੱਤਰਾਂ ਨੇ ਗਹਿਰੇ
ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਇਸ ਦੁੱਖ ਦੇ ਸਮੇਂ ਬਲਜਿੰਦਰ ਸਿੰਘ ਸੇਖਾ , ਕਵੀਸ਼ਰ ਜਗਦੇਵ ਸਿੰਘ ਸਾਹੋਕੇ ਕੈਲਗਰੀ, ਗੁਰਇਕਬਾਲ ਸਿੰਘ ਬਰਾੜ   ਟੋਰਾਂਟੋ, ਤਕਦੀਰ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ, ਕੁਲਵਿੰਦਰ ਸਿੰਘ ਕਿੰਦਾ ਬਰਾੜ ਟੋਰਾਂਟੋ, ਜਥੇਦਾਰ ਹਰਪਾਲ ਸਿੰਘ ਸਿੱਧੂ ਐਡਮਿੰਟਨ, ਕੁਲਦੀਪ ਸਿੰਘ ਬਰਾੜ ਐਡਮਿੰਟਨ, ਸੰਦੀਪ ਸਿੰਘ ਲੱਕੀ ਐਡਮਿੰਟਨ, ਰਮਨਪ੍ਰੀਤ ਸਿੰਘ ਰਾਣਾ,ਕਮਲਪ੍ਰੀਤ ਸਿੰਘ ਐਡਮਿੰਟਨ ਧਰਮਪਾਲ ਸਿੰਘ ਐਡਮਿੰਟਨ, ਰੂਪ ਸਿੰਘ ਕੈਲਗਰੀ ਸਹਿਜਪੀ੍ਤ ਸਿੰਘ ਕੈਲਗਰੀ ਹਰਪ੍ਰੀਤ ਸਿੰਘ ਕੈਲਗਰੀ  ਨੇ ਡਾਕਟਰ ਗੁਰਮੀਤ ਸਿੰਘ ਸਾਹੋਕੇ ਦੇ ਪਰਿਵਾਰ ਨਾਲ ਕੈਨੇਡਾ ਵਸਦੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਦੁੱਖ ਪ੍ਰਗਟਾਵਾ ਕੀਤਾ ਹੈ ।

Leave a Reply

Your email address will not be published. Required fields are marked *