Aug 12, 2026

ਸਰੀ-(ਅਮਰਜੀਤ ਸਿੰਘ ਬਰਾੜ)- ਮਿਤੀ 8 ਅਗਸਤ ਸ਼ਨਿਚਰਵਾਰ ਨੂੰ ਬੱਚੀ ਅਜੂਨੀ ਕੌਰ ਸਪੁਤਰੀ ਗੁਰਮਿੰਦਰ ਦੀਪ ਸਿੰਘ – ਬੀਬਾ ਅਮਰਿਤ ਕੌਰ ਦਾ ਪਹਿਲਾ ਜਨਮ ਦਿਨ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਮਨਾਇਆ ਗਿਆ। ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋ ਪਰਿਵਾਰ ਨੂੰ ਬੱਚੀ ਅਜੂਨੀ ਕੌਰ ਦਾ ਪਹਿਲਾ ਜਨਮ ਦਿਨ, ਗੁਰਦਵਾਰਾ ਸਹਿਬ ਮਨਾਉਣ ਕਰਕੇ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਸੰਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *