Headlines

S.S. Chohla

ਲੈਂਗਲੀ-ਐਬਸਫੋਰਡ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਦੇ ਹੱਕ ਵਿਚ ਭਾਰੀ ਇਕੱਠ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਲੈਂਗਲੀ-ਐਬਸਫੋਰਡ ਹਲਕੇ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਦੇ ਸਮਰਥਨ ਵਿਚ ਫੰਡਰੇਜਿੰਗ ਇਕੱਠ ਲੈਂਗਲੀ ਬੈਂਕੁਇਟ ਹਾਲ ਵਿਖੇ ਕੀਤਾ ਗਿਆ। ਹਰਮਨ ਭੰਗੂ ਜੋ ਕਿ ਬੀ ਸੀ ਕੰਸਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਵੀ ਹਨ ਤੇ ਪਿਛਲੇ ਦਿਨੀਂ ਨੌਮੀਨੇਸ਼ਨ ਚੋਣ ਜਿੱਤਣ ਉਪਰੰਤ ਇਸ ਨਵੇਂ ਬਣੇ ਹਲਕੇ ਤੋਂ ਪਾਰਟੀ ਉਮੀਦਵਾਰ ਬਣੇ…

Read More

ਗੁਰੂ ਰਵਿਦਾਸ ਸਭਾ ਵੈਨਕੂਵਰ ਦੀ 42ਵੀਂ ਵਰੇਗੰਢ ਧੂਮਧਾਮ ਨਾਲ ਮਨਾਈ

ਗਾਇਕ ਕੇ ਐਸ ਮੱਖਣ, ਅੰਮ੍ਰਿਤਾ ਵਿਰਕ ਤੇ ਰਿੰਪੀ ਗਰੇਵਾਲ ਦਾ ਸਨਮਾਨ- ਵੈਨਕੂਵਰ( ਦੇ ਪ੍ਰ ਬਿ)-ਬੀਤੇ ਐਤਵਾਰ 21 ਜੁਲਾਈ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੀ 42ਵੀਂ ਵਰੇਗੰਢ ਮੌਕੇ 7271 ਗਿਲੀ ਐਵਨਿਊ ਬਰਨਬੀ ਵਿਖੇ  ਸ਼ਾਨਦਾਰ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੁਪਹਿਰ 12.30 ਵਜੇ ਪਾਰਕਿੰਗ…

Read More

ਐਡਮਿੰਟਨ ਪੁਲਿਸ ਵਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ ਇਕ ਮੁਟਿਆਰ ਸਮੇਤ 6  ਗ੍ਰਿਫਤਾਰ

ਗ੍ਰਿਫਤਾਰ ਮੁਲਜ਼ਮਾਂ ਵਿਚ 17 ਤੋਂ 21 ਸਾਲ ਦੇ ਨੌਜਵਾਨ ਸ਼ਾਮਿਲ- * ਗੈਂਗ ਸਰਗਨੇ ਮਨਿੰਦਰ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ  ਜਾਰੀ- ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਪੁਲਿਸ ਅਤੇ ਆਰ ਸੀ ਐਮ ਪੀ ਵਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਤਹਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸਕਰ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ 6 ਜਣਿਆਂ ਨੂੰ ਗ੍ਰਿਫਤਾਰ ਕੀਤਾ…

Read More

ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਨਵੇਂ ਪਿਕਨਿਕ ਸ਼ੈਲਟਰ ਸਥਾਪਤ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ )- ਸਿਟੀ ਆਫ ਸਰੀ ਨੇ ਹਾਲ ਹੀ ਵਿੱਚ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਚਾਰ ਨਵੇਂ ਪਿਕਨਿਕ ਸ਼ੈਲਟਰ ਸਥਾਪਿਤ ਕੀਤੇ ਗਏ ਹਨ, ਜੋ ਪਾਰਕ ਦੇ ਸੈਲਾਨੀਆਂ ਨੂੰ ਮੌਸਮ ਤੋਂ ਸੁਰੱਖਿਅਤ ਰਹਿੰਦਿਆਂ ਆਰਾਮ ਕਰਨ, ਸਮਾਜਿਕਤਾ ਅਤੇ ਸਮਾਗਮਾਂ ਦਾ ਜਸ਼ਨ ਮਨਾਉਣ ਲਈ ਬਣਾਏ ਗਏ ਹਨ। ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਹੁਣ ਛੇ ਪਿਕਨਿਕ ਸ਼ੈਲਟਰ…

Read More

ਗੋਲਡਨ ਸਟਾਰ ਮਲਕੀਤ ਸਿੰਘ ਦਾ ਸਰੀ ਵਿੱਚ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨ 

ਉਘੇ  ਕਾਰੋਬਾਰੀ ਮਨਜੀਤ ਸਿੰਘ ਸੈਣੀ ਵੱਲੋਂ ਮਲਕੀਤ ਸਿੰਘ ਦੇ ਮਾਣ ਵਿਚ ਰਾਤਰੀ ਭੋਜ- ਸਰੀ, 25 ਜੁਲਾਈ ( ਸੰਦੀਪ ਸਿੰਘ ਧੰਜੂ, ਮਲਕੀਤ ਸਿੰਘ, ਹਰਦਮ ਮਾਨ )- ਬੀਤੀ ਸ਼ਾਮ ਅਦਾਰਾ ਦੇਸ਼ ਪ੍ਰਦੇਸ ਟਾਈਮਜ ਅਤੇ  ਟੌਪ ਨੌਚ ਡਿਵਲਮੈਂਟ ਲਿਮਟਿਡ, ਏ ਕਲਾਸ ਇਲੈਕਟ੍ਰਿਕ  ਕੰਪਨੀ ਦੇ ਮਾਲਕ ਮਨਜੀਤ ਸਿੰਘ ਸੈਣੀ ਵੱਲੋਂ ਸਰੀ ਪੁੱਜੇ ‘ਗੋਲਡਨ ਸਟਾਰ’ ਪੰਜਾਬੀ ਗਾਇਕ ਮਲਕੀਤ ਸਿੰਘ ਦਾ…

Read More

ਵਿੰਨੀਪੈਗ ਕਬੱਡੀ ਕੱਪ 10 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਕਬੱਡੀ ਐਸੋਸੀਏਸ਼ਨ ਐਂਡ ਯੁਨਾਈਟਡ ਬ੍ਰਦਰਜ਼ ਕਬੱਡੀ  ਕਲੱਬ ਵਲੋਂ  ਵਿੰਨੀਪੈਗ ਕਬੱਡੀ ਕੱਪ 10 ਅਗਸਤ ਸਨਿਚਰਵਾਰ ਨੂੰ ਮੈਪਲਜ਼ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ 6 ਟੀਮਾਂ ਵਿਚਾਲੇ ਮੈਚ ਹੋਣਗੇ। ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਲਈ ਐਂਟਰੀ ਫਰੀ ਹੋਵੇਗੀ। ਕਬੱਡੀ ਕੱਪ ਸਬੰਧੀ ਇਕ ਪੋਸਟਰ ਬੀਤੇ ਦਿਨ ਕਬੱਡੀ…

Read More

 ਜ਼ਿੰਦਾਦਿਲ ਇਨਸਾਨ ਪ੍ਰੋ. ਅਵਤਾਰ ਸਿੰਘ ਵਿਰਦੀ ਨੂੰ ਸ਼ਰਧਾਂਜਲੀ

”ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ, ਮੁਰਦਾ ਦਿਲ ਕਿਯਾ ਖ਼ਾਕ ਜੀਯਾ ਕਰਤੇ ਹੈਂ” * ਡਾ. ਗੁਰਵਿੰਦਰ ਸਿੰਘ- ਕੈਂਸਰ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਜ਼ਿੰਦਾ ਦਿਲ ਇਨਸਾਨ ਅਵਤਾਰ ਸਿੰਘ ਵਿਰਦੀ ਚੜ੍ਹਾਈ ਕਰ ਗਏ ਹਨ। ਉਹਨਾਂ ਨੇ ਆਖਰੀ ਸਮੇਂ ਤੱਕ ਚੜਦੀ ਕਲਾ ਦਾ ਪੱਲਾ ਨਹੀਂ ਛੱਡਿਆ। ਪੰਜਾਬ ਦੇ ਕਪੂਰਥਲਾ ਨਾਲ ਸਬੰਧਿਤ ਅਵਤਾਰ ਸਿੰਘ ਵਿਰਦੀ ਦਾ ਜਨਮ ਕੇਹਰ ਸਿੰਘ…

Read More

ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦਾ ਸਦੀਵੀ ਵਿਛੋੜਾ 

ਸਰੀ, 25 ਜੁਲਾਈ (ਹਰਦਮ ਮਾਨ, ਧਾਲੀਵਾਲ )- ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਅਤੇ ਜੀਟੀਪੀ ਮਾਰਵਲਸ ਕਾਲਜ ਸਰੀ ਦੇ ਡਾਇਰੈਕਟਰ ਪ੍ਰੋਫੈਸਰ ਅਵਤਾਰ ਸਿੰਘ-ਵਿਰਦੀ ਦਾ ਅੱਜ ਸਰੀ ਮੈਮੋਰੀਅਲ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ 58 ਸਾਲਾਂ ਦੇ ਸਨ ਤੇ ਪੰਜਾਬ ਦੇ ਜਿਲਾ ਕਪੂਰਥਲਾ ਨਾਲ ਸਬੰਧਿਤ ਸਨ। ਪ੍ਰੋ. ਵਿਰਦੀ ਪਿਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ…

Read More

ਮਾਂਗਟ ਪਰਿਵਾਰ ਨੂੰ ਸਦਮਾ- ਨੌਜਵਾਨ ਪੁੱਤਰ ਦਾ ਅਚਾਨਕ ਸਦੀਵੀ ਵਿਛੋੜਾ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਨਿਵਾਸੀ ਭੁਪਿੰਦਰ ਸਿੰਘ ਮਾਂਗਟ ਪਰਿਵਾਰ ਨੂੰ ਉਸ  ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦਾ 19 ਸਾਲ ਦਾ ਭਰ ਨੌਜਵਾਨ ਸਪੁੱਤਰ ਹਰਪਿੰਦਰ ਸਿੰਘ ਮਾਂਗਟ ਅਚਾਨਕ ਅਕਾਲ ਚਲਾਣਾ ਕਰ ਗਿਆ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 28 ਜੁਲਾਈ ਨੂੰ ਬਾਦ ਦੁਪਹਿਰ 2 ਵਜੇ ਵੈਸਟ ਸੇਂਟ ਪੌਲ ਫਿਊਨਰਲ ਹੋਮ…

Read More

Sikh Refugees of 1987 Express Gratitude to the Communities in Halifax and Charlesville

Joginderjit Singh Jabal-   On July 12th, 1987, a cargo ship carrying 174 passengers arrived on the shores of Nova Scotia, bringing Sikhs from India. These individuals had boarded the ship in Rotterdam, embarking on a journey that would forever change their lives. This event marked a significant shift in Canadian immigration policy and brought…

Read More