
ਇਮਰਾਨ ਸਮਰਥਕਾਂ ਵਲੋਂ ਰੈਲੀ ਦੌਰਾਨ ਹਿੰਸਾ- 7 ਹਲਾਕ
ਇਸਲਾਮਾਬਾਦ, 26 ਨਵੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਜੇਲ੍ਹ ਵਿਚੋਂ ਰਿਹਾਈ ਦੀ ਮੰਗ ਲਈ ਅੱਜ ਉਨ੍ਹਾਂ ਦੇ ਸਮਰਥਕਾਂ ਵੱਲੋਂ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਹਿੰਸਾ ਵਿਚ ਹੁਣ ਤਕ ਸੱਤ ਜਣਿਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ ਚਾਰ ਪ੍ਰਦਰਸ਼ਨਕਾਰੀ ਤੇ ਤਿੰਨ ਪੁਲੀਸ ਮੁਲਾਜ਼ਮ ਸ਼ਾਮਲ ਹਨ। ਇਸ ਦੌਰਾਨ 100 ਤੋਂ ਸੁਰੱਖਿਆ ਜਵਾਨ ਜ਼ਖਮੀ…