ਗੁਰੂ ਨਾਨਕ ਫੂਡ ਬੈਂਕ ਦੀ ਚੌਥੀ ਵਰੇਗੰਢ ਮੌਕੇ ਮੈਗਾ ਫੂਡ ਡਰਾਈਵ ਦੌਰਾਨ ਲੋਕਾਂ ਵਲੋਂ ਭਾਰੀ ਯੋਗਦਾਨ
ਇਕ ਦਿਨ ਵਿਚ 384.5 ਟਨ ਭੋਜਨ ਇਕੱਤਰ ਕਰਕੇ ਉਤਰੀ ਅਮਰੀਕਾ ਦਾ ਨਵਾਂ ਰਿਕਾਰਡ ਕਾਇਮ ਕੀਤਾ- ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਫੂਡ ਬੈਂਕ ਕੈਨੇਡਾ (GNFB) ਨੇ ਆਪਣੀ ਚੌਥੀ ਵਰ੍ਹੇਗੰਢ ਮੌਕੇ ਇੱਕ ਯਾਦਗਾਰੀ ਮੈਗਾ ਫੂਡ ਡਰਾਈਵ ਦਾ ਆਯੋਜਨ ਕਰਦਿਆਂ ਉਤਰੀ ਅਮਰੀਕਾ ਵਿਚ ਸਭ ਤੋਂ ਵੱਡੇ ਸਿੰਗਲ-ਡੇ ਦਾਨ ਲਈ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਬੀਤੀ 7…