
ਸਰੀ ਕੌਂਸਲ ਖੇਡਾਂ ਤੇ ਮੇਲਿਆਂ ਆਦਿ ‘ਚ ਬੈਠਣ ਵਾਲੇ ਮੋਬਾਈਲ ਬੈਂਚਾਂ ਦੇ ਠੇਕੇ ਲਈ ਵੋਟਿੰਗ ਕਰੇਗੀ
ਸਰੀ ( ਪ੍ਰਭਜੋਤ ਕਾਹਲੋਂ)-– ਸੋਮਵਾਰ ਨੂੰ ਹੋਣ ਵਾਲੀ ਰੈਗੂਲਰ ਕੌਂਸਲ ਦੀ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਸ਼ਹਿਰ ਭਰ ਵਿੱਚ ਆਊਟਡੋਰ ਸਮਾਗਮਾਂ ਲਈ ਬੈਠਣ ਵਿੱਚ ਸੁਧਾਰ ਕਰਨ ਲਈ, ਅੱਠ ਮੋਬਾਈਲ ਟੋਏਬਲ ਬਲੀਚਰਜ਼ (Mobile Towable Bleachers ) ਦੇ ਨਿਰਮਾਣ ਅਤੇ ਡਿਲਿਵਰੀ ਲਈ $ 740,000 ਦੇ ਇਕਰਾਰਨਾਮੇ ‘ਤੇ ਵੋਟ ਕਰੇਗੀ। ਜੇ ਮਨਜ਼ੂਰੀ ਮਿਲ ਜਾਂਦੀ ਹੈ, ਥਾਂ ਬਦਲ ਕੇ ਰੱਖੇ ਜਾਣ ਵਾਲੇ ਇਹ ਬੈਂਚ, ਸ਼ਹਿਰ ਭਰ ਵਿੱਚ ਖੇਡ…