
ਕੈਨੇਡਾ ਹੁਣ ਕੈਨੇਡਾ ਨਹੀ ਰਿਹਾ-ਗੈਂਗਸਟਰਾਂ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਕਾਰੋਬਾਰੀਆਂ ਵਲੋਂ ਸਰੀ ਵਿਚ ਭਾਰੀ ਇਕੱਠ
ਗੈਂਗਸਟਰਾਂ ਖਿਲਾਫ ਕਾਰਵਾਈ ਲਈ ਸਖਤ ਕਨੂੰਨ ਬਣਾਉਣ ਦੀ ਮੰਗ- ਸਰੀ ( ਬਲਵੀਰ ਢਿੱਲੋਂ, ਦੇਸ ਪ੍ਰਦੇਸ ਬਿਉਰੋ )-ਕੈਨੇਡਾ ਹੁਣ ਕੈਨੇਡਾ ਨਹੀ ਰਿਹਾ, ਇਹ ਤੀਸਰੀ ਦੁਨੀਆ ਦਾ ਇਕ ਮੁਲਕ ਬਣ ਗਿਆ ਹੈ ਜਿਥੋਂ ਕਾਰੋਬਾਰੀ ਲੋਕ ਭੱਜਕੇ ਕਿਸੇ ਹੋਰ ਸੁਰੱਖਿਅਤ ਮੁਲਕ ਵਿਚ ਚਲੇ ਜਾਣਾ ਹੀ ਬੇਹਤਰ ਸਮਝਦੇ ਹਨ। ਫਿਰੌਤੀਆਂ ਲਈ ਕਾਲਾਂ ਤੇ ਧਮਕੀਆਂ ਦੇਣ ਵਾਲੇ ਗੈਂਗਸਟਰਾਂ ਨੇ ਕਾਰੋਬਾਰੀ…