Headlines

S.S. Chohla

ਪ੍ਰਸਿੱਧ ਸਾਹਿਤਕਾਰ ਸਵ ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਸਮਾਗਮ 16 ਜੂਨ ਨੂੰ

ਸਰੀ ( ਦੇ ਪ੍ਰ ਬਿ)–ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਬੀ.ਸੀ ਕੈਨੇਡਾ ਵੱਲੋਂ ਹਰ ਸਾਲ ਦੀ ਤਰਾਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਸਿਧ ਗੀਤਕਾਰ ਸਵ: ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਸਮਾਗਮ 16 ਜੂਨ ਦਿਨ ਐਤਵਾਰ ਨੂੰ ਬਾਦ ਦੁਪਹਿਰ 1 ਵਜੇ ਸ਼ਾਹੀ ਕੇਟਰਿੰਗ ਦੇ ਹਾਲ ਵਿਚ 12815-85 ਐਵਨਿਊ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ…

Read More

ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਕੈਨੇਡਾ ਵੱਲੋਂ ਵਰਲਡ ਫੋਕ ਫ਼ੈਸਟੀਵਲ 11-12-13 ਅਕਤੂਬਰ ਨੂੰ

ਸਰੀ ਇਕ ਸਮਾਗਮ ਦੌਰਾਨ ਪੋਸਟਰ ਜਾਰੀ- ਸਰੀ ( ਨਵਰੂਪ ਸਿੰਘ)– ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਕੈਨੇਡਾ ਵੱਲੋਂ  ਇਸ ਵਾਰ 11-12 ਤੇ 13 ਅਕਤੂਬਰ 2024 ਨੂੰ ਵਰਲਡ ਫੋਕ ਫੈਸਟੀਵਲ ਸਰੀ ਦੇ ਬੈਲ ਆਰਟ ਸੈਂਟਰ ਵਿਖੇ  ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇਕ ਪੋਸਟਰ ਇਥੇ ਇਕ ਸਮਾਗਮ ਦੌਰਾਨ ਸੋਸਾਇਟੀ ਦੇ ਅਹੁਦੇਦਾਰਾਂ ਤੇ ਹੋਰ ਸਖਸ਼ੀਅਤਾਂ ਵਲੋਂ ਜਾਰੀ ਕੀਤਾ…

Read More

ਸਰੀ ਵਿਚ ਲੰਡੀ ਜੀਪ ਦੀ ਗੇੜੀ….

ਸਰੀ ( ਦੇ ਪ੍ਰ ਬਿ)- ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ। ਕੈੈਨੇਡਾ ਵਸਦੇ ਪੰਜਾਬੀ ਜਿਥੇ ਮਿਹਨਤ ਮਸ਼ੱਕਤ ਕਰਦਿਆਂ ਆਪਣੇ ਕਾਰੋਬਾਰਾਂ ਵਿਚ ਬੁਲੰਦੀਆਂ ਛੂਹਦਿਆਂ ਕਿਸੇ ਤੋਂ ਪਿੱਛੇ ਨਹੀ ਉਥੇ ਆਪਣੇ ਸ਼ੌਕ ਦੀ ਪੂਰਤੀ ਕਰਦਿਆਂ ਪੰਜਾਬ ਦੀ ਸਰਦਾਰੀ ਵਾਲੀ ਫੀਲਿੰਗ ਵੀ ਨਹੀਂ ਭੁਲਦੇ। ਸਰੀ ਦੇ ਉਘੇ ਕਾਰੋਬਾਰੀ ਤੇ ਤਾਜ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰ ਸਿੰਘ ਥਿਆੜਾ…

Read More

ਬੀ ਸੀ ਯੁਨਾਈਟਡ ਨੇ ਸਰੀ ਨਾਰਥ ਤੋਂ ਅਸਦ ਗੋਂਦਲ ਨੂੰ ਉਮੀਦਵਾਰ ਐਲਾਨਿਆ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਤਾਜ ਕਨਵੈਨਸ਼ਨ ਸੈਂਟਰ ਵਿਖੇ ਬੀ ਸੀ ਯੁਨਾਈਟਡ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਰੀ ਨਾਰਥ ਤੋਂ ਅਸਦ ਗੋਂਦਲ ਨੂੰ ਪਾਰਟੀ ਉਮੀਦਵਾਰ ਨਾਮਜਦ ਕੀਤਾ ਗਿਆ। ਉਹਨਾਂ ਦੀ ਉਮੀਦਵਾਰੀ ਦਾ ਐਲਾਨ ਪਾਰਟੀ ਦੇ ਆਗੂ ਕੇਵਿਨ ਫਾਲਕਨ ਵਲੋਂ ਕਰਦਿਆਂ ਆਗਾਮੀ ਚੋਣਾਂ ਵਿਚ ਐਨ ਡੀ ਪੀ ਸਰਕਾਰ ਨੂੰ ਹਰਾਕੇ ਲੋਕ ਹਿੱਤਾਂ ਲਈ ਕੰਮ…

Read More

ਸਰੀ ਵਿਚ ਐਕਸਪ੍ਰੈਸ ਪ੍ਰਿੰਟ ਐਂਡ ਸਾਈਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ (ਮਲਕੀਤ ਸਿੰਘ)- ਉਘੇ ਰੀਐਲਟਰ ਤੇ ਸਮਾਜਿਕ ਕਾਰਕੁੰਨ ਵਿਸ਼ਵਦੀਪ ਸਿੰਘ ਪਰੈਟੀ ਰਸੂਲਪੁਰ ਤੇ ਰਾਜ ਸੰਧੂ ਦੇ ਪ੍ਰ੍ਬੰਧਾਂ ਹੇਠ ਸਰੀ ਦੀ 13049, 76 ਐਵਨਿਊ ਵਿਖੇ ਵਾਈ ਪੀ ਏ ਰੀਐਲਟੀ ਆਫਿਸ ਵਾਲੀ ਬਿਲਡਿੰਗ ਵਿਚ ਐਕਸਪ੍ਰੈਸ ਪ੍ਰਿੰਟ ਐਂਡ ਸਾਈਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਰਿਬਨ ਕੱਟਣ ਦੀ ਰਸਮ ਸਾਂਝੇ ਰੂਪ ਵਿਚ ਕੌਂਸਲਰ ਲਿੰਡਾ ਐਨਿਸ, ਕੌਂਸਲਰ…

Read More

ਜੂਨ 84 ਤੀਜੇ ਘੱਲੂਘਾਰੇ ਦੀ ਚਾਲੀਵੀਂ ਵਰੇਗੰਢ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਗਤਕਾ ਮੁਕਾਬਲੇ

ਜੇਤੂ ਸੋਨ ਤਗ਼ਮਿਆਂ ਨਾਲ ਸਨਮਾਨਿਤ- ਸਰੀ, (ਗੁਰਮੀਤ ਸਿੰਘ ਤੂਰ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ  ਤੀਜੇ ਘੱਲੂਘਾਰੇ ਦੇ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ  ਗਤਕਾ ਮੁਕਾਬਲੇ 8 ਅਤੇ 9 ਜੂਨ ਸ਼ਨੀਵਾਰ ਅਤੇ ਐਤਵਾਰ ਕਰਵਾਏ ਗਏ । ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸ਼ਨੀਵਾਰ ਵਾਲੇ ਦਿਨ ਛੋਟੇ ਬੱਚਿਆਂ ਦੇ ਗੱਤਕਾ ਮੁਕਾਬਲਿਆਂ ਨਾਲ…

Read More

ਪਾਲਦੀ-ਸਾਊਥ ਏਸ਼ੀਅਨ ਕੈਨੇਡੀਅਨਾਂ ਲਈ ਗੌਰਵ ਦਾ ਵਿਰਾਸਤੀ ਸਥਾਨ

ਮੂਲ ਲੇਖਕ -ਪ੍ਰਮੋਦ ਪੁਰੀ ਅਨੁਵਾਦ- ਗੁਰਪਾਲ ਪਰਮਾਰ ਨਡਾਲੋਂ ਪਾਲਦੀ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਛੋਟੇ ਜਿਹੇ ਕਸਬੇ ਦੇ ਨਾਮ ‘ਤੇ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਵੈਨਕੂਵਰ ਆਈਲੈਂਡ ‘ਤੇ ਕਾਵਿਚਨ ਝੀਲ ਦੇ ਰਸਤੇ, ਡੰਕਨ ਤੋਂ ਲਗਭਗ ਸੱਤ ਮੀਲ ਦੱਖਣ-ਪੱਛਮ ਵਿੱਚ ਸਥਿਤ ਹੈ। ਪਾਲਦੀ ਕਸਬੇ ਦੀ ਸਥਾਪਨਾ 1916 ਵਿੱਚ ਮੇਓ ਸਿੰਘ, ਉਸਦੇ ਭਰਾ ਗਿਆਨਾ ਸਿੰਘ ਅਤੇ ਉਨ੍ਹਾਂ…

Read More

ਖਡੂਰ ਸਾਹਿਬ ਤੋਂ ਐਮ ਪੀ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਭਖਿਆ

ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਵਲੋਂ ਕਨੂੰਨੀ ਚਾਰਾਜੋਈ- ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਆਪ ਦੇ ਮੰਤਰੀ ਵਲੋਂ ਡਰਾਉਣ ਧਮਕਾਉਣ ਦੀਆਂ ਖਬਰਾਂ ਦਾ ਨੋਟਿਸ- ਅੰਮ੍ਰਿਤਸਰ, 11 ਜੂਨ ( ਦੇ ਪ੍ਰ ਬਿ ) – ਖਡੂਰ ਸਾਹਿਬ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਨਾ ਕਰਨ ਦਾ…

Read More

ਸੰਧਰ ਪਰਿਵਾਰ ਨੂੰ ਸਦਮਾ-ਪਿਤਾ ਗੁਰਸੇਵਕ ਸਿੰਘ ਸੰਧਰ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ ਅਤੇ  ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ  ਗੁਰਸੇਵਕ ਸਿੰਘ ਸੰਧਰ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਲਗਪਗ 75 ਸਾਲ ਦੇ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਤੋਂ…

Read More

ਹਰਮਨ ਭੰਗੂ ਨੇ ਲੈਂਗਲੀ-ਐਬਸਫੋਰਡ ਤੋਂ ਬੀ ਸੀ ਕੰਸਰਵੇਟਿਵ ਪਾਰਟੀ ਦੀ ਨਾਮਜ਼ਦਗੀ ਜਿੱਤੀ

ਲੈਂਗਲੀ ( ਦੇ ਪ੍ਰ ਬਿ)- ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਹਰਮਨ ਭੰਗੂ ਨੇ ਨਵੇਂ ਬਣੇ ਹਲਕੇ ਲੈਂਗਲੀ-ਐਬਟਸਫੋਰਡ ਤੋਂ ਆਪਣੀ ਪਾਰਟੀ ਦੀ ਨਾਮਜ਼ਦਗੀ ਜਿੱਤ ਲਈ ਹੈ। ਬੀਤੇ ਦਿਨ ਨੌਮੀਨੇਸ਼ਨ ਚੋਣ ਲਈ ਪਈਆਂ ਵੋਟਾਂ ਦੌਰਾਨ ਉਹਨਾਂ ਨੂੰ  55 ਫੀਸਦੀ ਵੋਟਾਂ ਮਿਲੀਆਂ। ਹਰਮਨ ਭੰਗੂ ਭਾਵੇਂਕਿ ਕੰਜ਼ਰਵੇਟਿਵ ਪਾਰਟੀ ਕੈਨੇਡਾ ਦਾ ਸਾਊਥ ਸਰੀ-ਵਾਈਟ ਰੌਕ ਡਿਸਟ੍ਰਿਕਟ ਐਸੋਸੀਏਸ਼ਨ ਦਾ ਡਾਇਰੈਕਟਰ ਪਰ…

Read More