Headlines

S.S. Chohla

ਤੇਜ਼ ਤੂਫਾਨ ਨਾਲ ਬਿਜਲੀ ਦਾ ਖੰਭਾ ਡਿੱਗਣ ‘ਤੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ  

ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ 20 ਲੱਖ ਰੁਪਏ ਦੇਣ ਦਾ ਭਰੋਸਾ – ਪਟਿਆਲਾ : (ਪਰਮਜੀਤ ਸਿੰਘ ਪਰਵਾਨਾ)- ਬੁੱਧਵਾਰ ਰਾਤ ਆਇਆ ਤੇਜ਼ ਝੱਖੜ-ਤੂਫਾਨ ਪਟਿਆਲਾ ਦੇ ਇੱਕ ਪੱਤਰਕਾਰ ਲਈ ਮੌਤ ਦਾ ਪੈਗਾਮ ਲੈ ਕੇ ਆਇਆ। ਇਸ ਤੂਫਾਨ ਕਾਰਨ ਬਿਜਲੀ ਦਾ ਇੱਕ ਖੰਭਾ ਡਿੱਗਿਆ ਜਿਸ ਹੇਠ ਨਿਊਜ਼ ਚੈਨਲ ਏ. ਐਨ. ਆਈ. ਦਾ ਪੱਤਰਕਾਰ ਅਵਿਨਾਸ਼ ਕੰਬੋਜ ਆ…

Read More

ਸੰਪਾਦਕੀ- ਭਾਰਤੀ ਚੋਣਾਂ ਦੇ ਨਤੀਜੇ- ਭਾਜਪਾ ਨੂੰ ਜਿੱਤ ਦੇ ਨਾਲ ਇਕ ਸਬਕ ਵੀ…

ਸੁਖਵਿੰਦਰ ਸਿੰਘ ਚੋਹਲਾ- ਭਾਰਤ ਵਿਚ ਲੋਕ ਸਭਾ ਦੇ ਆਏ ਚੋਣ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਐਗਜਿਟ ਪੋਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਭਾਰਤੀ ਵੋਟਰਾਂ ਦੀ ਸੰਤੁਲਿਤ ਪਹੁੰਚ ਦਾ ਜ਼ਿਆਦਾ ਪ੍ਰਗਟਾਵਾ ਕੀਤਾ ਹੈ। ਚੋਣ ਮੁਹਿੰਮ ਦੌਰਾਨ ਇਸ ਵਾਰ 400 ਪਾਰ ਦੇ ਦਾਅਵੇ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਚੋਣ ਰੈਲੀਆਂ ਦੌਰਾਨ ਇਕ ਫਿਰਕੇ ਦੇ ਲੋਕਾਂ ਨੂੰ…

Read More

ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਪੰਥਕ ਜਜ਼ਬੇ ਦੀ ਜਿੱਤ-ਅਜਮੇਰ ਸਿੰਘ

ਪੰਜਾਬੀ ਪ੍ਰੈਸ ਕਲੱਬ ਬੀ ਸੀ ਦੇ ਰੂਬਰੂ ਹੁੰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ- ਸਰੀ ( ਦੇ ਪ੍ਰ ਬਿ)- ਉਘੇ ਸਿੱਖ ਵਿਦਵਾਨ ਸ ਅਜਮੇਰ ਸਿੰਘ ਜੋ ਅੱਜਕੱਲ ਕੈਨੇਡਾ ਦੌਰੇ ਤੇ ਹਨ ਅਤੇ ਸਥਾਨਕ ਸਿੱਖ ਸੰਸਥਾਵਾਂ ਵਲੋਂ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਾਮਿਲ ਹੋ ਰਹੇ ਹਨ, ਬੀਤੇ ਦਿਨ ਬੀ…

Read More

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ

ਸਰੀ ( ਦੇ ਪ੍ਰ ਬਿ)-ਬੀਤੀ 2 ਜੂਨ ਨੂੰ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਲਿਆਉਣ ਵਾਲੇ , ਰਾਮਗੜੀਆ ਮਿਸਲ ਦੇ ਬਾਨੀ ਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ…

Read More

ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੇ ਅਕਾਲੀ ਦਲ ਦੇ ਬਰਾਬਰ ਰਹਿ ਕੇ ਨਵੇਂ ਸਿਆਸੀ ਸਮੀਕਰਣ ਸਿਰਜੇ

ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਮਿਹਨਤ ਸਦਕਾ ਭਾਜਪਾ ਨੇ ਚੋਣਾਂ ਦੌਰਾਨ ਮਜ਼ਬੂਤ ਦਸਤਕ ਦਿੱਤੀ – ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਤਰਨਤਾਰਨ,5 ਜੂਨ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਤਾਂ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੀਅ-ਜਾਨ ਨਾਲ ਮਿਹਨਤ ਕਰਕੇ ਭਾਜਪਾ ਦੇ ਵੋਟ ਬੈੰਕ ਵਿੱਚ…

Read More

ਡਾ. ਧਰਮਵੀਰ ਗਾਂਧੀ ਦੂਜੀ ਵਾਰ ਐਮ. ਪੀ. ਬਣੇ, ‘ਆਪ’ ਦੇ ਮੰਤਰੀ ਨੂੰ ਹਰਾਇਆ 

ਪਟਿਆਲਾ : (ਪਰਮਜੀਤ ਸਿੰਘ ਪਰਵਾਨਾ) ਪਟਿਆਲਾ ਦੀ ਵੱਕਾਰੀ ਲੋਕ ਸਭਾ ਸੀਟ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ 14831 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਗਾਂਧੀ ਦੀ ਲੋਕ ਸਭਾ ਲਈ ਇਹ ਦੂਜੀ ਜਿੱਤ ਹੈ। 2014 ਵਿੱਚ…

Read More

ਡਾ.ਓਬਰਾਏ ਵੱਲੋਂ ਕਰਤਾਰਪੁਰ ਲਾਂਘਾ ਟਰਮੀਨਲ ਵਿਖੇ ਕਮਰਸ਼ੀਅਲ ਆਰ.ਓ ਸਥਾਪਿਤ

ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਵੱਲੋਂ ਉਦਘਾਟਨ- ਲਾਂਘੇ ਦੇ ਦੋਵੇਂ ਪਾਸੇ ਵੀ ਪੀਣ ਵਾਲੇ ਸਾਫ਼ ਪਾਣੀ ਅਤੇ ਪਖਾਨਿਆਂ ਦਾ ਕਰਾਂਗੇ ਪ੍ਰਬੰਧ- ਡਾ.ਓਬਰਾਏ ਰਾਕੇਸ਼ ਨਈਅਰ ਚੋਹਲਾ ਡੇਰਾ ਬਾਬਾ ਨਾਨਕ/ਬਟਾਲਾ,5 ਜੂਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਵੱਖਰੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ…

Read More

ਵਿੰਨੀਪੈਗ ਦੇ ਉਘੇ ਬਿਜਨੈਸਮੈਨ ਰਾਜੀਵ ਸਹਿਗਲ ਦੀ ਬੇਟੀ ਅਕਾਂਕਸ਼ਾ ਦਾ ਸ਼ੁਭ ਵਿਆਹ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ  ਵਿੰਨੀਪੈਗ ਦੇ ਉਘੇ ਬਿਜਨੈਸਮੈਨ ਤੇ ਰੈਡ ਸਟਾਰ ਮੌਰਟਗੇਜ਼ ਗਰੁੱਪ ਦੇ ਸ੍ਰੀ ਰਾਜੀਵ ਸਹਿਗਲ ਤੇ ਵਿਧੂ ਸਹਿਗਲ ਦੀ ਬੇਟੀ ਅਕਾਂਕਸ਼ਾ ਸਹਿਗਲ ਦਾ ਸ਼ੁਭ ਵਿਆਹ ਕਾਕਾ ਦਮਨ ਵਸ਼ਿਸ਼ਟ ਸਪੁੱਤਰ ਸ੍ਰੀ ਕੁਲਦੀਪ ਤੇ ਨੀਲਮ ਵਸ਼ਿਸ਼ਟ ਨਾਲ ਹੋਇਆ। ਵਿਆਹ ਉਪਰੰਤ ਆਰ ਬੀ ਸੀ ਕਨਵੈਨਸ਼ਨ ਸੈਂਟਰ ਵਿਖੇ ਸ਼ਾਨਦਾਰ ਪਾਰਟੀ ਕੀਤੀ ਗਈ। ਇਸ ਮੌਕੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ…

Read More

ਡੈਲਟਾ ਦੀ ਪੰਜਾਬੀ ਮੁਟਿਆਰ ਤਨਪ੍ਰੀਤ ਪਰਮਾਰ ਬਣੀ ਮਿਸ ਕੈਨੇਡਾ 2024

ਵੈਨਕੂਵਰ ( ਦੇ ਪ੍ਰ ਬਿ)- ਡੈਲਟਾ ਨਾਰਥ ਦੀ ਵਸਨੀਕ ਪੰਜਾਬੀ ਮੂਲ ਦੀ 29 ਸਾਲਾ ਮੁਟਿਆਰ  ਤਨਪ੍ਰੀਤ ਪਰਮਾਰ ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ ਸੁੰਦਰਤਾ ਮੁਕਾਬਲੇ ਵਿਚ ਮਿਸ ਕੈਨੇਡਾ ਚੁਣੀ ਗਈ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਦ ਤਨਪ੍ਰੀਤ ਪਰਮਾਰ ਦਾ  ਇੱਕ ਸੁਨੇਹਾ ਹੈ ਕਿ ਅਸਲ ਸੁੰਦਰਤਾ ਤੁਹਾਡੇ ਅੰਦਰ ਹੈ, ਜਿਸਨੂੰ ਪਹਿਚਾਨਣ ਦੀ ਲੋੜ ਹੈ। ਉਹ ਪਿਛਲੇ ਮਹੀਨੇ…

Read More

ਸਾਊਥ ਸਰੀ ਤੋਂ ਬੀਸੀ ਯੁਨਾਈਟਡ ਦੀ ਵਿਧਾਇਕ ਸਟਰਕੋ ਬੀਸੀ ਕੰਸਰਵੇਟਿਵ ਵਿਚ ਸ਼ਾਮਿਲ

ਸਰੀ ( ਦੇ ਪ੍ਰ ਬਿ)- ਸਾਊਥ ਸਰੀ ਤੋਂ ਬੀ ਸੀ ਯੁਨਾਈਟਡ ਦੀ ਵਿਧਾਇਕ  ਐਲਨੋਰ ਸਟਰਕੋ ਨੇ ਬੀ ਸੀ ਯੂਨਾਈਟਿਡ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਆਗਾਮੀ ਚੋਣਾਂ ਵਿਚ “ਐਨ ਡੀ ਪੀ ਨੂੰ ਹਰਾਉਣ ਲਈ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਨੂੰ ਬੇਹਤਰ ਵਿਕਲਪ ਦੱਸਿਆ ਹੈ। ਸਟਰਕੋ ਜੋ ਕਿ  ਆਰ ਸੀ ਐਮ ਪੀ ਦੀ ਇਕ ਸਾਬਕਾ…

Read More