Headlines

S.S. Chohla

ਟੋਰਾਂਟੋ ਕਬੱਡੀ ਸੀਜ਼ਨ 2024- ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਪਲੇਠੇ ਕੱਪ ’ਤੇ ਕਬਜਾ

ਓਂਟਾਰੀਓ ਕਬੱਡੀ ਕਲੱਬ ਨੇ ਕਰਵਾਇਆ ਸ਼ਾਨਦਾਰ ਕੱਪ- ਰਵੀ ਦਿਉਰਾ ਤੇ ਸ਼ੀਲੂ ਹਰਿਆਣਾ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਵਿਸ਼ੇਸ਼ ਰਿਪੋਰਟ- ਫੋਨ-919779590575- ਟੋਰਾਂਟੋ – ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਮਸ਼ਹੂਰ ਟੋਰਾਂਟੋ ਦਾ ਕਬੱਡੀ ਸੀਜ਼ਨ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਬੈਨਰ ਹੇਠ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਵੱਲੋਂ ਕਰਵਾਏ ਗਏ ਪਲੇਠੇ ਕੱਪ…

Read More

ਜਗਮੀਤ ਸਿੰਘ ਮਾਂਗਟ ਨੂੰ ਸਦਮਾ -ਮਾਤਾ ਚਰਨਜੀਤ ਕੌਰ ਦਾ ਸਦੀਵੀ ਵਿਛੋੜਾ 

ਅੰਤਿਮ ਸੰਸਕਾਰ ਤੇ ਭੋਗ 7  ਜੂਨ ਨੂੰ- ਵੈਨਕੂਵਰ (ਮਹੇਸ਼ਇੰਦਰ ਸਿੰਘ ਮਾਂਗਟ) -ਇਥੋ ਦੇ ਸ. ਜਗਮੀਤ ਸਿੰਘ ਮਾਂਗਟ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰ ਯੋਗ ਮਾਤਾ  ਚਰਨਜੀਤ ਕੌਰ ਮਾਗਟ (ਸੁਪਤਨੀ ਸ. ਦਵਿੰਦਰ ਸਿੰਘ ਮਾਂਗਟ) ਦਾ 3 ਜੂਨ ਨੂੰ ਵੈਨਕੂਵਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਉਹ 1995 ਵਿੱਚ ਵੈਨਕੂਵਰ ਪਰਵਾਸ ਕਰ ਆਏ ਸਨ।…

Read More

ਕੈਨੇਡੀਅਨ ਕਵੀ ਮੋਹਨ ਗਿੱਲ ਦੀ ਪੁਸਤਕ “ਰੂਹ ਦਾ ਸਾਲਣੁ” ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਵਿਖੇ ਲੋਕ ਅਰਪਿਤ

ਲੁਧਿਆਣਾਃ 4 ਜੂਨ (ਮਹੇਸ਼ਇੰਦਰ ਸਿੰਘ ਮਾਂਗਟ )- ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਰੀ (ਕੈਨੇਡਾ) ਵੱਸਦੇ ਪੰਜਾਬੀ ਲੇਖਕ ਮੇਹਨ ਗਿੱਲ (ਡੇਹਲੋਂ ਦੀ ਚੇਤਨਾ ਪ੍ਰਕਾਸ਼ਨ ਵੱਲੋਂ ਨਵ ਪ੍ਰਕਾਸ਼ਿਤ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ,ਡਾ. ਸ ਪ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ. ਵਿਸ਼ਵ ਪੰਜਾਬੀ ਸਭਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ…

Read More

ਕੈਨੇਡਾ ਦਾ ਸਭ ਤੋਂ ਵੱਡਾ ਆਪਣਾ ਟਰੱਕ ਸ਼ੋਅ ਐਬਸਫੋਰਡ ਵਿਚ 8-9 ਜੂਨ ਨੂੰ

ਬਰੈਂਪਟਨ ( ਬਲਜਿੰਦਰ ਸੇਖਾ)- “ਆਪਣਾ ਟਰੱਕ ਸ਼ੋਅ “ਇੱਕ ਵਾਰ ਫਿਰ ਟਰੱਕ ਇੰਡਸਟਰੀ ਨਾਲ ਜੁੜੇ ਸੱਜਣਾਂ ਲਈ ਨਵੀਨਤਮ ਜਾਣਕਾਰੀ ਅਤੇ ਮੌਕੇ ਲੈ ਕੇ ਆ ਰਿਹਾ ਹੈ। ਇਸ ਮੌਕੇ ਤੇ ਪੂਰੇ ਕੈਨੇਡਾ ਤੇ ਅਮਰੀਕਾ ਤੋਂ ਵੱਡੀਆਂ ਕੰਪਨੀਆਂ ਆਉਣ ਵਾਲੀ ਸਾਰੀ ਨਵੀ ਤਕਨੀਕ ਦੀ ਜਾਣਕਾਰੀ ਮੌਕੇ ਤੇ ਦੇਣਗੇ ।ਲੋਕਲ ਤੇ ਲੋਂਗ ਹਾਲ ਡਰਾਈਵਰਾਂ  ਤੇ ਟਰੱਕ ਇੰਡਸਟਰੀ ਦੇ ਨਾਲ…

Read More

ਬਰੈਂਪਟਨ ਵਿੱਚ ਅਗਲੇ ਸਾਲ ਖੁੱਲੇਗੇ ਸਕੂਲ ਆਫ ਮੈਡੀਸ਼ਨ

ਬਰੈਂਪਟਨ (ਬਲਜਿੰਦਰ ਸੇਖਾ )- ਅੱਜ ਬਰੈਂਪਟਨ ਵਿੱਚ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸਹਿਯੋਗ ਨਾਲ ਨਵੇਂ ਸਕੂਲ ਆਫ਼ ਮੈਡੀਸਨ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦਾ ਨਵਾਂ ਸਾਈਨ ਲਗਾਇਆ ਗਿਆ  ਜੋ ਸਰਕਾਰ ਅਗਲੇ ਸਾਲ ਖੋਲ੍ਹੇਗਾ ਜਿਸ ਵਿਚ ਮੈਡੀਕਲ ਵਿਦਿਆਰਥੀਆਂ ਲਈ  ਅੰਡਰਗਰੈਜੂਏਟ 94  ਅਤੇ  ਪੋਸਟ-ਗ੍ਰੈਜੂਏਟ 117  ਸੀਟਾਂ ਹੋਣਗੀਆਂ। ਇਸ ਮੌਕੇ ਐਮ ਪੀ…

Read More

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿਚ ਕਟੌਤੀ ਕੀਤੀ

ਓਟਾਵਾ (ਬਲਜਿੰਦਰ ਸੇਖਾ ) -ਅੱਜ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਹੈ, ਜਿਸ ਨਾਲ ਉਹਨਾਂ ਦੀ ਮੁੱਖ ਦਰ 4.75% ਹੋ ਗਈ ਹੈ। ਕਰੋਨਾ ਕਾਲ ਦੀ ਮਹਾਂਮਾਰੀ ਸ਼ੁਰੂਆਤ ਤੋਂ ਬਾਅਦ ਬੈਂਕ ਆਫ ਕੈਨੇਡਾ ਵਲੋਂ ਇਹ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਹੈ।ਸੰਭਵ ਹੈ ਕਿ ਇਸ ਸਾਲ ਵਿੱਚ ਦੋ ਵਾਰ ਕੱਟ ਲੱਗ…

Read More

ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ ਗੁਰੂ ਘਰ ਨਤਮਸਤਕ ਹੋਏ

ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ- ਸਰੀ ( ਹਰਦਮ ਮਾਨ )- “ਸਰੀ ਕਰਿਸਚੀਅਨ ਸਕੂਲ” ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ 4 ਜੂਨ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਅਧਿਕਾਰੀ ਸੁਰਿੰਦਰ ਸਿੰਘ ਜੱਬਲ ਨੇ ਸਾਰੇ ਆਏ ਮਹਿਮਾਨ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਜੀ ਆਇਆਂ ਕਹਿਣ ਦੇ ਨਾਲ ਨਾਲ ਗੁਰਦੁਆਰਾ…

Read More

ਅਦਾਲਤ ਵਲੋਂ ਕੇਜਰੀਵਾਲ ਦੀ ਜ਼ਮਾਨਤ ਦੀ ਅਰਜੀ ਖਾਰਜ

ਨਿਆਂਇਕ ਹਿਰਾਸਤ 19 ਜੂਨ ਤੱਕ ਵਧਾਈ- ਨਵੀਂ ਦਿੱਲੀ (ਦਿਓਲ)- ਦਿੱਲੀ ਦੀ ਇੱਕ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੈਡੀਕਲ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਨਿਆਂਇਕ ਹਿਰਾਸਤ ਵਿੱਚ ਕੇਜਰੀਵਾਲ ਦੀਆਂ ਮੈਡੀਕਲ ਜ਼ਰੂਰਤਾਂ ਦਾ…

Read More

ਅਕਾਲੀ ਦਲ ਬਠਿੰਡਾ ਜਿੱਤਿਆ ਪਰ ਪੰਜਾਬ ਵਿਚ ਹਾਰਿਆ

ਚੰਡੀਗੜ੍ਹ ( ਭੁੱਲਰ )-ਲੋਕ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਭਾਜਪਾ ਨਾਲੋਂ ਵੀ ਮਾੜੀ ਰਹੀ ਹੈ। 1996 ਤੋਂ ਬਾਦ ਪਹਿਲੀ ਵਾਰ ਦੋਵਾਂ ਪਾਰਟੀਆਂ ਵਲੋਂ ਵੱਖੋ ਵੱਖੋ ਚੋਣ ਲੜੀ। ਇਸ ਚੋਣ ਤੋਂ ਦੋਵਾਂ ਪਾਰਟੀਆਂ ਨੂੰ ਪ੍ਰਾਪਤ ਹੋਈ ਵੋਟ ਪ੍ਰਤੀਸ਼ਤ ਤੋਂ ਦੋਵਾਂ ਦੇ ਲੋਕ ਆਧਾਰ ਦਾ ਪਤਾ ਲੱਗਦਾ ਹੈ। ਅਕਾਲੀ ਦਲ ਨੇ ਭਾਵੇਂਕਿ ਬਠਿੰਡਾ ਤੋਂ…

Read More

ਪੰਜਾਬ ਵਿਚ ਕਾਂਗਰਸ 7, ਆਪ 3, ਅਕਾਲੀ ਦਲ 1 ਤੇ ਦੋ ਆਜ਼ਾਦ ਉਮੀਦਵਾਰ ਜੇਤੂ

ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਪੰਥਕ ਉਮੀਦਵਾਰਾਂ ਦੀ ਜਿੱਤ- ਚੰਡੀਗੜ੍ਹ ( ਦੇ ਪ੍ਰ ਬਿ)– ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਏ ਚੋਣ ਨਤੀਜਿਆਂ ਵਿਚ 13 ਸੀਟਾਂ ਲਿਜਾਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਕੇਵਲ 3 ਸੀਟਾਂ ਉਪਰ ਸਬਰ ਕਰਨਾ ਪਿਆ ਹੈ। ਆਪ ਸੰਗਰੂਰ, ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਸੀਟ ਲਿਜਾਣ ਵਿਚ ਸਫਲ…

Read More