ਸੀਨੀਅਰ ਸੈਂਟਰ ਵਿਚ ਦੋ ਸਾਲ ਤੋਂ ਬੰਦ ਪਈ ਲਿਫਟ ਚਾਲੂ ਹੋਈ
ਸਰੀ ( ਦੇ ਪ੍ਰ ਬਿ)- ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਵਿਖੇ ਲਿਫਟ ਚਾਲੂ ਕਰਨ ਮੌਕੇ ਸਰੀ-ਨਿਊਟਨ ਤੋਂ ਐਨ ਡੀ ਪੀ ਵਿਧਾਇਕ ਤੇ ਕਿਰਤ ਮੰਤਰੀ ਸ੍ਰੀ ਹੈਰੀ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ ਤੇ ਸੀਨੀਅਰਜ਼ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰਜ਼ ਨੂੰ ਸੰਬੋਧਨ ਹੁੰਦਿਆਂ ਸ੍ਰੀ ਹੈਰੀ ਬੈਂਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸਾਡੀ…