ਨਥਾਣਾ ਵਿਖੇ ਆਪ ਦਾ ਬਦਲਾਅ, ਧੜੇਬੰਦੀ ਵਿੱਚ ਦੋ ਦਫਤਰ ਲਏ ਬਣਾ …
ਨਥਾਣਾ (ਬਠਿੰਡਾ) ,21 ਮਈ ( ਰਾਮ ਸਿੰਘ ਕਲਿਆਣ) – ਆਮ ਹਾਲਤ ਵਿੱਚ ਰਾਜਨੀਤਿਕ ਪਾਰਟੀਆ ਭਾਵੇ ਲੋਕਾਂ ਦੀ ਸਾਰ ਨਾ ਲੈਣ, ਪਰ ਵੋਟਾਂ ਦੇ ਦਿਨਾ ਵਿੱਚ ਰਾਜਨੀਤਿਕ ਪਾਰਟੀਆ ਵੱਲੋ ਸਥਾਨਕ ਪੱਧਰ ਉੱਤੇ ਆਪਣੇ ਦਫ਼ਤਰ ਖੋਲਕੇ ਲੋਕ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦਫ਼ਤਰ ਵਿੱਚੋ ਸਥਾਨਕ ਇਲਾਕੇ ਅੰਦਰ ਚੋਣ ਸਮੱਗਰੀ ਭੇਜੀ ਜਾਂਦੀ ਹੈ । ਪਰ…