
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕੁੰਭ ਮੌਕੇ ਗੰਗਾ ਇਸ਼ਨਾਨ ਕੀਤਾ
ਤ੍ਰਿਵੇਣੀ- ਦਮਦਮੀ ਟਕਸਾਲ ਚੌਕ ਮਹਿਤਾ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਵਲੋਂ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਮਿਲਕੇ ਕੁੰਭ ਮੇਲੇ ਦੌਰਾਨ ਸਨਾਤਨੀ ਵਿਸ਼ਵਾਸ ਮੁਤਾਬਿਕ ਗੰਗਾ ਇਸ਼ਨਾਨ ਕੀਤਾ। ਇਸ ਸਬੰਧੀ ਵਾਇਰਲ ਇਕ ਵੀਡੀਓ ਵਿਚ ਬਾਬਾ ਹਰਨਾਮ ਸਿੰਘ ਧੁੰਮਾਂ ਕੁਝ ਹੋਰ ਸਨਾਤਨੀ ਸਾਧੂਆਂ ਤੇ ਆਪਣੇ ਸਾਥੀਆਂ ਨਾਲ ਗੰਗਾ ਇਸ਼ਨਾਨ ਲਈ ਜਾਂਦੇ ਹੋਏ ਦਿਖਾਈ ਦਿੰਦੇ ਹਨ।…