
ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਟੀਜ਼ਰ ਜਾਰੀ
ਮੁੰਬਈ: ਅਦਾਕਾਰ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਗੁਰਪ੍ਰੀਤ ਘੁੱਗੀ ਦੀ ਅਗਾਮੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ। ਇਹ ਬਹੁਚਰਿਤ ਫ਼ਿਲਮ ਦੀ ਤੀਜੀ ਕਿਸ਼ਤ ਹੈ। ਇੱਕ ਮਿੰਟ 13 ਸਕਿੰਟਾਂ ਦੇ ਟੀਜ਼ਰ ਵਿੱਚ ਕਲਾਕਾਰਾਂ ਦੀ ਟੋਲੀ ਨੂੰ ਅਰਦਾਸ ਕਰਦਿਆਂ ਦਿਖਾਇਆ ਗਿਆ ਹੈ। ਇਹ ਫ਼ਿਲਮ ਪਰਿਵਾਰਕ ਡਰਾਮਾ ਪਾਤਰਾਂ ਦੇ ਜੀਵਨ…