
ਬੈਲਿੰਘਹੈਮ ਵਿਚ ਇਤਿਹਾਸਕ ਨਾਟਕ ਜ਼ਫਰਨਾਮਾ ਦਾ ਸ਼ਾਨਦਾਰ ਤੇ ਸਫਲ ਮੰਚਨ
ਉਘੀ ਲੇਖਕਾ ਹਰਕੀਰਤ ਕੌਰ ਚਹਿਲ ਦਾ ਸਨਮਾਨ- ਬੈਲਿੰਘਹੈਮ, ਯੂ ਐਸ ਏ-ਪੰਜਾਬੀ ਸਾਹਿਤ, ਸੰਗੀਤ ਅਤੇ ਕਲਾ ਮੰਚ ਬੈਲਿੰਘਹੈਮ ਵੱਲੋਂ ਲੰਘੇ ਐਤਵਾਰ ਨੂੰ ਪੰਜਾਬ ਲੋਕ ਰੰਗ ਦੀ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਨਾਟਕ “ਜ਼ਫਰਨਾਮਾ” ਦਾ ਸਫ਼ਲ ਮੰਚਨ ਕਰਵਾਇਆ ਗਿਆ। ਸੁਰਿੰਦਰ ਸਿੰਘ ਧਨੋਆ ਦੁਆਰਾ ਲਿਖਤ ਅਤੇ ਨਿਰਦੇਸ਼ਿਤ ਕੀਤੇ ਇਸ ਧਾਰਮਿਕ ਅਤੇ ਇਤਹਾਸਿਕ ਨਾਟਕ ਨੇ ਦਸਮ ਪਿਤਾ ਦੀ ਲਾਸਾਨੀ ਕੁਰਬਾਨੀ…