ਬੀਸੀ ਕੰਸਰਵੇਟਿਵ ਨੇ ਦੇਖਭਾਲ ਕੇਂਦਰ ਵਿਚ ਨੌਜਵਾਨ ਬੱਚੀ ਦੀ ਮੌਤ ਦੇ ਕਾਰਣਾਂ ਦੀ ਜਾਂਚ ਮੰਗੀ
ਵਿਕਟੋਰੀਆ ( ਕਾਹਲੋਂ)- ਸੀਬੀਸੀ ਨਿਊਜ਼ ਦੁਆਰਾ ਰਿਪੋਰਟ ਕੀਤੇ ਜਾਣ ਤੋਂ ਬਾਅਦ, ਪੈਨਟਿੰਕਟਨ ਤੋਂ ਕੰਸਰਵੇਟਿਵ ਐਮ ਐਲ ਏ ਤੇ ਬੱਚਿਆਂ ਅਤੇ ਪਰਿਵਾਰ ਵਿਕਾਸ ਲਈ ਆਲੋਚਕ ਅਮੇਲੀਆ ਬੋਲਟਬੀ ਵੱਲੋਂ ਡੇਵਿਡ ਏਬੀ ਦੀ ਐਨ ਡੀ ਪੀ ਸਰਕਾਰ ਨੂੰ ਇਕ ਨੌਜਵਾਨ ਬੱਚੀ ਚੈਂਟੇਲ ਵਿਲੀਅਮਜ਼ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। …