
ਰਾਜ ਬੰਗਾ ਤੇ ਰਵੀ ਭੁੱਲਰ ਦਾ ਸਾਂਝਾ ਜਨਮ ਦਿਨ ਮਨਾਇਆ
ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਵਿਦਿਆਰਥੀਆਂ -ਨਾਨੈਮੋ ਦੇ ਉਘੇ ਬਿਜਨਸਮੈਨ ਰਾਜ ਬੰਗਾ ਤੇ ਸਰੀ ਵਸਨੀਕ ਰਵੀ ਭੁੱਲਰ ਪੱਟੀ ਦਾ ਜਨਮ ਦਿਨ ਸਰੀ ਵਿਚ ਵਸਦੇ ਦੋਸਤਾਂ -ਮਿੱਤਰਾਂ ਵਲੋਂ ਰਲਕੇ ਮਨਾਇਆ ਗਿਆ। ਗੁਰਪ੍ਰੀਤ ਸਿੰਘ ਸਰਪੰਚ, ਨਵਰੋਜ਼ ਗੋਲਡੀ. ਜਗਦੀਪ ਸਿੰਘ ਸੰਧੂ, ਤੇਗਜੋਤ ਬੱਲ, ਸੁਖਦੀਪ ਸੰਧੂ, ਡਾ ਰੰਧਾਵਾ, ਗੁਰਪਾਲ ਖਾਪੜਖੇੜੀ, ਦਵਿੰਦਰ ਕਾਲਾ…