
ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਬਲਜੀਤ ਕੌਰ ਗਿੱਲ ਦਾ ਸਦੀਵੀ ਵਿਛੋੜਾ
ਅੰਤਿਮ ਸੰਸਕਾਰ ਤੇ ਭੋਗ 18 ਜਨਵਰੀ ਨੂੰ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਸਰਬਜੀਤ ਸਿੰਘ ਗਿੱਲ (ਘੁੰਮੈਤ) ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਜੀਤ ਕੌਰ ਗਿੱਲ (ਸੁਪਤਨੀ ਨਛੱਤਰ ਸਿੰਘ ਗਿੱਲ ) ਪਿਛਲੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਇਕ ਪੁੱਤਰ ਸਰਬਜੀਤ…