
ਘੁੰਮਣਾ ( ਸ਼ਹੀਦ ਭਗਤ ਸਿੰਘ ਨਗਰ) ਦਾ 9ਵਾਂ ਕਬੱਡੀ ਕੱਪ ਡੀਏਵੀ ਕਾਲਜ ਜਲੰਧਰ ਦੀ ਟੀਮ ਨੇ ਜਿੱਤਿਆ
ਰਿਪੋਰਟ-ਕੁਲਦੀਪ ਸਿੰਘ ਚੁੰਬਰ- ਘੁੰਮਣ ( ਸ਼ਹੀਦ ਭਗਤ ਸਿੰਘ ਨਗਰ)- ਬੀਤੇ ਦਿਨੀਂ ਗੁਰੂ ਰਵਿਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਵਲੋਂ 9 ਕਬੱਡੀ ਕੱਪ ਘੁੰਮਣਾ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਕਬੱਡੀ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਦੋ ਦਿਨਾਂ ਟੂਰਨਾਮੈਂਟ ਦੇ ਫਾਈਨਲ ਵਿਚ ਡੀ ਏ ਵੀ ਕਾਲਜ ਜਲੰਧਰ ਦੀ…