
ਕੈਨੇਡਾ ਵਿੱਚ ਮਸ਼ਹੂਰ ਹੋਇਆ “ਮੋਗਾ”
ਟੋਰਾਂਟੋ (ਬਲਜਿੰਦਰ ਸੇਖਾ )- ਪੰਜਾਬ ਦਾ ਸ਼ਹਿਰ ਮੋਗਾ ਵੈਸੇ ਹੀ ਮਸ਼ਹੂਰ ਹੈ ।ਇਸ ਸ਼ਹਿਰ ਤੇ ਜਿਲ੍ਹੇ ਦੇ ਲੋਕਾਂ ਨੇ ਦੁਨੀਆਂ ਦੇ ਵੱਖ -ਵੱਖ ਖੇਤਰਾਂ ਵਿੱਚ ਮਸ਼ਹੂਰ ਹਨ । ਸੈਂਕੜੇ ਬਿਜਨੈਸ ਅਦਾਰੇ ਮੋਗਾ ਦੇ ਨਾਮ ਨਾਲ ਚੱਲ ਰਹੇ ਹਨ ।ਇਸ ਇਲਾਕੇ ਨਾਲ ਸਬੰਧਤ ਲੋਕਾਂ ਨੇ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਹੈ ਤੇ ਬਹੁਤ ਖੇਤਰਾਂ ਵਿੱਚ ਨਾਮਣਾ ਖੱਟਿਆ…