
ਅਮਰੀਕੀ ਟੈਰਿਫ਼ ਸ਼ੁਰੂ ਹੋਣ ‘ਤੇ ਸੂਬਾ ਸਰਕਾਰ ਬੀਸੀ ਵਸਤਾਂ ਤੋਂ ਪੀਐਸਟੀ ਅਤੇ ਗੈਸ ਟੈਕਸ ਤੁਰੰਤ ਮੁਅੱਤਲ ਕਰੇ-ਮੇਅਰ ਬਰੈਂਡਾ ਲੌਕ
ਸਰੀ ( ਪ੍ਰਭਜੋਤ ਕਾਹਲੋਂ)- ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਥੇ ਜਾਰੀ ਇਕ ਬਿਆਨ ਵਿਚ ਬੀਸੀ ਵਾਸੀਆਂ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਲਈ ਪ੍ਰੀਮੀਅਰ ਡੇਵਿਡ ਈਬੀ ਤੋਂ ਬੀਸੀ ਵਸਤਾਂ ਉਪਰ ਪੀ ਐਸ ਟੀ ਅਤੇ ਗੈਸ ਟੈਕਸ ਵਿੱਚ ਤੁਰੰਤ ਕਟੌਤੀ ਕਰਨ ਦੀ ਮੰਗ ਕੀਤੀ ਹੈ। ਆਪਣੇ ਬਿਆਨ ਵਿਚ ਉਹਨਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਪ੍ਰੀਮੀਅਰ…