
ਟਰੰਪ ਵਲੋਂ ਕੈਨੇਡਾ ,ਮੈਕਸੀਕੋ ਤੇ ਟੈਰਿਫ ਯੋਜਨਾ ਦੀ ਪੁਸ਼ਟੀ
ਟੋਰਾਂਟੋ (ਬਲਜਿੰਦਰ ਸੇਖਾ)- ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ 1 ਫਰਵਰੀ ਨੂੰ 25% ਟੈਰਿਫ ਲਗਾਉਣ ਦੀ ਆਪਣੀ ਪਹਿਲਾਂ ਦੱਸੀ ਗਈ ਯੋਜਨਾ ਦੀ ਪੁਸ਼ਟੀ ਕੀਤੀ, ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਹ ਟੈਰਿਫ ਵੀ ਵਧ ਸਕਦੇ ਹਨ ਅਤੇ ਇਹ ਫੈਸਲਾ ਵੀਰਵਾਰ ਸ਼ਾਮ ਨੂੰ ਲਿਆ ਜਾਵੇਗਾ…