ਕੈਨੇਡਾ ਦੇ ਸਾਬਕਾ ਪੰਜ ਪ੍ਰਧਾਨ ਮੰਤਰੀਆਂ ਵਲੋਂ 15 ਫਰਵਰੀ ਨੂੰ ਕੈਨੇਡੀਅਨ ਫਲੈਗ ਲਹਿਰਾਉਣ ਦਾ ਸੱਦਾ
ਓਟਾਵਾ ( ਬਲਜਿੰਦਰ ਸੇਖਾ)-ਕੈਨੇਡਾ ਦੇ ਸਾਰੇ ਜੀਵਤ ਸਾਬਕਾ ਪ੍ਰਧਾਨ ਮੰਤਰੀਆਂ ਨੇ ਕੈਨੇਡੀਅਨਾਂ ਨੂੰ ਆਪਣੇ ਰਾਸ਼ਟਰੀ ਮਾਣ ਦਾ ਪ੍ਰਗਟਾਵਾ ਕਰਨ ਅਤੇ “ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੇਸ਼ ਦੀ ਆਰਥਿਕ ਸੁਰੱਖਿਆ ਅਤੇ ਪ੍ਰਭੂਸੱਤਾ ਵਿਰੁੱਧ ਆਪਣੀਆਂ ਧਮਕੀਆਂ ਜਾਰੀ ਰੱਖ ਰਹੇ ਹਨ। ਯਾਦ ਰਹੇ ਕਿ ਸ਼ਨੀਵਾਰ, 15 ਫਰਵਰੀ — ਝੰਡਾ ਦਿਵਸ (ਫਲੈਗ ਡੇਅ)…