ਪਾਕਿਸਤਾਨੀ ਪੰਜਾਬ ਵਿਚ ਗੁਰਮੁਖੀ ਵਿਚ ਪੁਸਤਕਾਂ ਦੀ ਪ੍ਰਕਾਸ਼ਨਾ
ਲਾਹੌਰ-1947 ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਗੁਰਮੁਖੀ ਪੰਜਾਬੀ ਸਿੱਖਿਆ ਪ੍ਰਣਾਲੀ ਦਾ ਲਗਭਗ ਅੰਤ ਹੀ ਹੋ ਗਿਆ ਸੀ। ਪੰਜਾਬ ਤੋਂ ਬਾਹਰ ਸਰਹੱਦੀ ਸੂਬੇ ਅਤੇ ਕਬਾਇਲੀ ਇਲਾਕਿਆਂ ਵਿੱਚ ਕਾਫੀ ਸਿੱਖ ਪਰਿਵਾਰ ਰਹਿ ਰਹੇ ਸਨ। 1971-72 ਵਿੱਚ ਪਠਾਣਾਂ ਨੇ ਉਨ੍ਹਾਂ ਨੂੰ ਏਨਾ ਤੰਗ ਕੀਤਾ ਕਿ ਪਹਾੜਾਂ ਤੋਂ ਲਹਿ ਕੇ ਸਿੱਖ ਪਰਿਵਾਰ ਪਿਸ਼ੌਰ ਸ਼ਹਿਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ…