Headlines

S.S. Chohla

ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਗੁਰੂ ਘਰ ’ਚ ਵਾਪਰੀ ਬੇਅਦਬੀ ਦੀ ਘਟਨਾ-ਪੁਲਿਸ ਵਲੋਂ ਇਕ ਗ੍ਰਿਫਤਾਰ

-ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਰਥ, ਆਸਟਰੇਲੀਆ ( ਦੇ ਪ੍ਰ ਬਿ)- ਆਸਟ੍ਰੇਲੀਆ ਦੇ ਗੁਰੂ ਘਰ ਵਿਚ  ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ…

Read More

ਰਾਹੁਲ ਗਾਂਧੀ ਵਲੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦੇ ਨਿਵੇਕਲੇਪਨ ਦੀ ਗੱਲ ਕਰਨਾ ਅਹਿਮ

ਕੇਂਦਰੀ ਸਿੰਘ ਸਭਾ ਵਲੋਂ ਰਾਹੁਲ ਗਾਂਧੀ ਦੇ ਬਿਆਨ ਦੀ ਸ਼ਲਾਘਾ- ਚੰਡੀਗੜ੍ਹ:- ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਸਿੱਖਾਂ ਦੇ ਧਾਰਮਿਕ ਸਭਿਆਚਾਰਕ ਨਵੇਕਲੇਪਨ ਦੇ ਪੱਖ ਵਿੱਚ ਅਵਾਜ਼ ਉਠਾਕੇ ਸਿੱਖ ਪੰਥ ਵੱਲੋਂ 75 ਸਾਲ ਤੋਂ ਆਪਣੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਨੂੰ ਸਹੀ ਸਾਬਿਤ ਕਰ ਦਿੱਤਾ ਹੈ। ਆਪਣੀ ਅਮਰੀਕਾ ਦੀ ਫੇਰੀ ਦੌਰਾਨ ਭਾਰਤੀ ਮੂਲ ਦੇ ਲੋਕਾਂ…

Read More

ਮੌਡਰੇਟ ਸਿੱਖ ਸੁਸਾਇਟੀਆਂ ਵਲੋਂ ਕੱਟੜਪੰਥੀਆਂ ਖਿਲਾਫ ਲਾਮਬੰਦ ਹੋਣ ਦਾ ਸੱਦਾ

ਰੌਸ ਗੁਰੂ ਘਰ ਵਿਚ ਕੀਤੀ ਇਕੱਤਰਤਾਂ ਦੌਰਾਨ ਕੱਟੜਪੰਥੀਆਂ ਵਲੋਂ ਕੀਤੀ ਕਾਰਵਾਈ ਦੀ ਕਰੜੀ ਨਿੰਦਾ- ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵਲੋਂ ਮੌਡਰੇਟ ਸਿੱਖ ਸੁਸਾਇਟੀਆਂ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭ…

Read More

ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਪ੍ਰਧਾਨ ਵਲੋਂ ਵਾਇਰਲ ਪੱਤਰ ਬਾਰੇ ਸਪੱਸ਼ਟੀਕਰਣ

ਕੰਸਰਵੇਟਿਵ ਆਗੂ ਨੂੰ ਲਿਖੇ ਇਕ ਹੋਰ ਪੱਤਰ ਵਿਚ ਮੁਆਫੀ ਮੰਗੀ- ਸਰੀ ( ਦੇ ਪ੍ਰ ਬਿ)- ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਫੈਡਰਲ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੂੰ ਕੰਸਰਵੇਟਿਵ ਪਾਰਟੀ ਦੇ ਸਿੱਖ ਪ੍ਰਤੀਨਿਧਾਂ ਦੀ ਥਾਂ ਹਿੰਦੂ ਭਾਈਚਾਰੇ ਨਾਲ ਸਬੰਧਿਤ ਪ੍ਰਤੀਨਿਧਾਂ ਨੂੰ ਮੰਦਿਰ ਦੇ ਪ੍ਰੋਗਰਾਮਾਂ ਵਿਚ ਭੇਜਣ ਬਾਰੇ ਲਿਖੇ ਪੱਤਰ ਦੇ ਵਾਇਰਲ ਹੋਣ ਅਤੇ ਮੰਦਿਰ ਕਮੇਟੀ ਦੀ ਫਿਰਕੂ…

Read More

ਨਵੇਂ ਵਿੰਨੀਪੈਗ ਟਰਾਂਜ਼ਿਟ ਗੈਰੇਜ ਦੇ ਆਕਾਰ ਨੂੰ ਘਟਾਉਣ ਲਈ ਕਮੇਟੀ ਦੀਆਂ ਵੋਟਾਂ

ਵਿੰਨੀਪੈਗ-ਸੁਰਿੰਦਰ ਮਾਵੀ- ਵਿਨੀਪੈਗ ਟਰਾਂਜ਼ਿਟ ਦਾ  ਮੇਨ ਸਟਰੀਟ ‘ਤੇ  ਮੌਜੂਦਾ ਉੱਤਰੀ ਗੈਰੇਜ ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਹੈ. ਸ਼ਹਿਰ ਨੇ ਸੇਲ ਕਿਰਕ ਐਵਿਨਿਊ ਵਿਖੇ ਓਕ ਪੁਆਇੰਟ ਹਾਈਵੇਅ ‘ਤੇ ਇਕ ਜਗ੍ਹਾ ਨੂੰ ਇਕ ਨਵੇਂ ਗੈਰੇਜ  ਵਜੋਂ ਚੁਣਿਆ ਹੈ, ਜਿਸ ਦਾ ਉਦੇਸ਼ ਨਵੀਂਆਂ ਵੱਡੀਆਂ ਬੱਸਾਂ ਦੀ ਸਮਰੱਥਾ ਵਧਾਉਣਾ ਸੀ ਜੋ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਲੋੜੀਂਦੀਆਂ ਹਨ.ਇਕ…

Read More

ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਤਿੰਨ ਫਾਈਨਲਿਸਟਾਂ ਦੀ ਚੋਣ ਦਾ ਐਲਾਨ

ਤਿੰਨ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ, ਜਿੰਦਰ ਤੇ ਸੁਰਿੰਦਰ ਨੀਰ ਦੀਆਂ ਪੁਸਤਕਾਂ ਦੀ ਚੋਣ- ਸਰੀ ( ਦੇ ਪ੍ਰ ਬਿ)- ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਅੱਜ ਸਾਲ 2024 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਅਤੇ 10-10 ਹਜ਼ਾਰ ਡਾਲਰ ਦੇ ਦੋ ਦੂਸਰੇ ਇਨਾਮਾਂ ਸਮੇਤ ਕੁਲ 51 ਹਜ਼ਾਰ ਡਾਲਰ…

Read More

ਵੈਦਿਕ ਹਿੰਦੂ ਕਲਚਰ ਸੁਸਾਇਟੀ ਨੂੰ ਕੰਸਰਵੇਟਿਵ ਸਿੱਖ ਪ੍ਰਤੀਨਿਧਾਂ ਦਾ ਮੰਦਿਰ ਵਿਚ ਆਉਣਾ ਪਸੰਦ ਨਹੀਂ…

ਮੰਦਿਰ ਕਮੇਟੀ ਵਲੋਂ ਕੰਸਰਵੇਟਿਵ ਆਗੂ ਨੂੰ ਲਿਖਿਆ ਪੱਤਰ ਵਾਇਰਲ- ਸਰੀ ( ਦੇ ਪ੍ਰ ਬਿ)- ਸਰੀ ਵਿਚ ਸਥਿਤ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਪ੍ਰਧਾਨ ਤੇ ਕਮੇਟੀ ਨੂੰ ਕੰਸਰਵੇਟਿਵ ਪਾਰਟੀ ਨਾਲ ਸਬੰਧਿਤ ਸਿੱਖ ਐਮ ਪੀਜ ਦਾ ਮੰਦਿਰ ਵਿਚ ਆਉਣਾ ਤੇ ਹਿੰਦੂ ਭਾਈਚਾਰੇ ਨਾਲ ਕਿਸੇ ਦਿਨ ਦਿਹਾਰ ਮੌਕੇ ਉਹਨਾਂ ਨਾਲ ਵਧਾਈਆਂ ਸਾਂਝੀਆਂ ਕਰਨੀਆਂ ਕਬੂਲ ਨਹੀ । ਇਹ ਕਿਸੇ…

Read More

ਟਰੂਡੋ ਵਲੋਂ ਮੁਲਕ ਦੀ ਤਰੱਕੀ ਤੇ ਮਜ਼ਬੂਤੀ ਲਈ ਸਾਥ ਦੇਣ ਦਾ ਸੱਦਾ

ਸਰੀ ਵਿਚ ਸੁੱਖ ਧਾਲੀਵਾਲ ਦੀ ਬਾਰਬੀਕਿਊ ਪਾਰਟੀ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ- ਟਰੂਡੋ ਨਾਲ ਤਸਵੀਰਾਂ ਤੇ ਸੈਲਫੀਆਂ ਲਈ ਜਮਘਟਾ ਪਿਆ- ਸਰੀ ( ਦੇ ਪ੍ਰ ਬਿ )- ਲਿਬਰਲ ਪਾਰਟੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਕੈਨੇਡਾ ਦੀ ਤਰੱਕੀ ਅਤੇ ਮਜ਼ਬੂਤੀ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਇਸਦੇ ਉਜਲ ਭਵਿਖ ਲਈ ਮਿਲਕੇ ਕੰਮ ਕਰਨ ਦੀ ਲੋੜ…

Read More

ਦਿਓਲ ਪਰਿਵਾਰ ਨੂੰ ਸਦਮਾ-ਮਾਤਾ ਦਲੀਪ ਕੌਰ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਸਰੀ ਦੇ ਦਿਓਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਦਲੀਪ ਕੌਰ ਦਿਓਲ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 90 ਸਾਲ ਦੇ ਸਨ। ਮਾਤਾ ਜੀ ਜਿਲਾ ਲੁਧਿਆਣਾ ਦੇ ਪਿੰਡ ਨੰਗਲ ਕਲਾਂ ਨਾਲ ਸਬੰਧਿਤ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 15 ਸਤੰਬਰ ਦਿਨ ਐਤਵਾਰ…

Read More

ਕੈਲਗਰੀ ਵਿਚ ਵਾਰਿਸ ਭਰਵਾਂ ਦੇ ਪੰਜਾਬੀ ਵਿਰਸੇ ਨੂੰ ਸ਼ਾਨਦਾਰ ਹੁੰਗਾਰਾ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਵਸਦਾ ਰਹੇ ਪੰਜਾਬ ਦੀ ਟੀਮ ( ਮਨਦੀਪ ਖੰਗੂੜਾ, ਬਲਦੀਪ ਗਰੇਵਾਲ, ਮਨਦੀਪ ਪੱਡਾ) ਵੱਲੋਂ ਵਾਰਿਸ ਭਰਾਵਾਂ ( ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ) ਦਾ ਪੰਜਾਬੀ ਵਿਰਸਾ ਸ਼ੋਅ ਜੈਨੇਸਿਸ ਸੈਂਟਰ ਕੈਲਗਰੀ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਮੁੱਖ ਸਪਾਂਸਰਾਂ ਵਿਚ ਸ਼ਾਮਿਲ ਐਸ ਐਸ ਟਰੱਕਿੰਗ, ਐਸ ਜੀ ਜੀ ਰੀਅਲ ਇਸਟੇਟ ਗਰੁੱਪ, ਬਲੂ ਹੋਰਸ…

Read More