ਕੈਨੇਡਾ ਨੇ ਕੀਤਾ ਡੈਟਲ ਪਲਾਨ ਵਿੱਚ ਵਿਸਥਾਰ -ਮਾਰਕ ਕਾਰਨੀ
ਟੋਰਾਂਟੋ (ਬਲਜਿੰਦਰ ਸੇਖਾ )- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਕ ਬਿਆਨ ਰਿਹਾ ਕਿਹਾ ਹੈ ਕਿ ਅਸੀਂ ਕੈਨੇਡੀਅਨ ਲਈ ਡੈਂਟਲ ਕੇਅਰ ਪਲਾਨ ਦਾ ਵਿਸਤਾਰ ਕਰਨ ਜਾ ਰਹੇ ਹਾਂ। ਅੱਜ ਤੋਂ, 55-64 ਸਾਲ ਦੀ ਉਮਰ ਦੇ ਕੈਨੇਡੀਅਨ ਅਰਜ਼ੀ ਦੇ ਸਕਦੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ, 18-54 ਸਾਲ ਦੀ ਉਮਰ ਦੇ ਕੈਨੇਡੀਅਨਾਂ ਲਈ ਅਰਜ਼ੀਆਂ ਖੁੱਲ੍ਹਣਗੀਆਂ। ਇਸ ਯੋਜਨਾ ਦੇ…