ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਤੇ ਵਿਸ਼ਾਲ ਪੰਥਕ ਕਾਨਫ਼ਰੰਸ
ਪੰਥਕ ਇਕੱਠ ਨੇ ਪਿੰਡ ਪੱਧਰ ਤੇ ਅਕਾਲੀ ਜਥੇ ਬਣਾਉਣ ਦਾ ਦਿੱਤਾ ਸੱਦਾ- 15 ਅਕਤੂਬਰ ਤੱਕ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਣ ਦਾ ਐਲਾਨ ਬਾਬਾ ਬਕਾਲਾ ਸਾਹਿਬ ( ਭੰਗੂ)– ਇੱਥੇ ਸਾਚਾ ਗੁਰ ਲਾਧੋ ਰੇ, ਰੱਖੜ ਪੁੰਨਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਗਰਮੀ ਅਤੇ ਹੁੰਮ੍ਹਸ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ…