
ਵਿੰਨੀਪੈਗ ਵਿਚ ਲੋਹੜੀ ਮੇਲਾ 11 ਜਨਵਰੀ ਨੂੰ
ਵਿੰਨੀਪੈਗ (ਸ਼ਰਮਾ)- ਪਰੇਰੀ ਇਮਪੋਹਰ ਵਲੋਂ ਲੋਹੜੀ ਮੇਲਾ 2025 , 11 ਜਨਵਰੀ ਦਿਨ ਸ਼ਨੀਵਾਰ ਨੂੰ ਪੰਜਾਬ ਕਲਚਰ ਸੈਂਟਰ ਵਿੰਨੀਪੈਗ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੌਰਾਨ ਲਾਈਵ ਮਿਊਜਕ, ਡਾਂਸ ਪ੍ਰਫਾਰਮੈਂਸ, ਮਹਿੰਦੀ ਸਟਾਲ, ਫੋਟੋ ਬੂਥ ਤੇ ਕਈ ਤਰਾਂ ਦੇ ਗਿਫਟ ਵਿਸ਼ੇਸ਼ ਖਿਚ ਦਾ ਕੇਂਦਰ ਹੋਣਗੇ। ਵਧੇਰੇ ਜਾਣਕਾਰੀ ਲਈ ਮੇਲਾ ਪ੍ਰਬੰਧਕ ਆਕ੍ਰਿਤੀ ਨਾਲ ਫੋਨ ਨੰਬਰ 431-293-1112,…