Headlines

S.S. Chohla

ਸਰੀ ਵਿਚ ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਬਾਰੇ ਸੰਵਾਦ

ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਤਿਆਰ ਕਰਨੇ ਹੋਣਗੇ– ਡਾ. ਕੁਲਦੀਪ ਸਿੰਘ ਦੀਪ ਸਰੀ, 13 ਅਗਸਤ (ਹਰਦਮ ਮਾਨ)-‘ਜੇਕਰ ਅਸੀਂ ਪ੍ਰੋਫੈਸ਼ਨਲ ਥੀਏਟਰ ਵੱਲ ਵਧਣਾ ਹੈ ਅਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ 21ਵੀਂ ਸਦੀ ਦੇ ਹਾਣ ਦਾ ਕਰਨਾ ਹੈ ਤਾਂ ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਪ੍ਰੋਫੈਸ਼ਨਲ ਪੱਧਰ ਦੇ ਨਿਰਦੇਸ਼ਕ ਅਤੇ ਪ੍ਰੋਫੈਸ਼ਨਲ ਪੱਧਰ ਦੇ ਐਕਟਰ ਤਿਆਰ…

Read More

ਬਲਵੀਰ ਢਿੱਲੋਂ ਦੀਆਂ ਨਵੀਆਂ ਕਵਿਤਾਵਾਂ…

1. ਤੂੰ ਆਪਣੀ ਅੱਖ ਨਾਲ਼ ਵੇਖ, ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!! ਇੱਕ ਸਿੱਕੇ ਦੇ ਦੋ ਪਹਿਲੂ, ਮੈਂ ਦੋਵੇਂ ਪਹਿਲੂ ਵੇਖਾਂਗੀ..!! ਤੇਰੀ ਆਪਣੀ ਸੋਚ,ਨਜ਼ਰੀਆ, ਮੈਂ ਆਪਣੇ ਪੱਖ ਨਾਲ਼ ਵੇਖਾਂਗੀ..!! ਮੇਰੇ ਮੋਢਿਆਂ ਤੇ ਨਾ ਰੱਖ, ਮੈਂ ਆਪ ਚਲਾ ਕੇ ਵੇਖਾਂਗੀ..!! ਕੰਢੇ ਬਹਿ ਕੇ ਨਾ ਉਕਸਾ, ਮੈਂ ਆਪੇ ਤਰ ਕੇ ਵੇਖਾਂਗੀ..!! ਉਸ ਜੰਨਤ ਦਾ ਰਾਹ ਵੇਖਣ ਲਈ, ਮੈਂ ਆਪੇ ਮਰ ਕੇ ਵੇਖਾਂਗੀ..!! ਤੂੰ ਆਪਣੀ ਅੱਖ ਨਾਲ਼ ਵੇਖ, ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!! —- 2. ਜਦੋਂ ਕੋਈ ਨੀਵਾਂ ਦਿਖਾਉਂਦਾ ਹੈ ਜਾਂ ਫੇਰ ਅੱਖ ਚੁਰਾਉਂਦਾ ਹੈ ਜਾਂ ਮੇਰੀ ਹੋਂਦ ਤੇ ਸਵਾਲੀਆ ਚਿੰਨ ਲਗਾਉਂਦਾ ਹੈ ਤਾਂ ਮੈਨੂੰ ਜੀਣ ਦਾ ਇੱਕ ਹੋਰ ਮਕਸਦ ਥਿਆਉਂਦਾ ਹੈ….!! ਤਲ਼ਵੇ ਚੱਟ ਕੇ ਕਦੇ ਸ਼ੁਹਰਤ ਨਹੀਂ ਮਿਲ਼ਦੀ…

Read More

ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਉਲੰਪਿਕ ਤਗਮਾ ਜਿੱਤਣ ਵਾਲਾ ਖਿਡਾਰੀ ਬਣਿਆ

ਪੈਰਿਸ -ਪੈਰਿਸ  ਓਲੰਪਿਕ ਖੇਡਾਂ ਵਿੱਚ ਕੁਸ਼ਤੀ ਮੁਕਾਬਲਿਆਂ ਦੇ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਮੁਕਾਬਲੇ ਵਿਚ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।  ਉਸਨੇ ਸੈਮੀਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਰੀ ਹਿਗੁਚੀ ਤੋਂ ਹਾਰਨ ਤੋਂ ਪਹਿਲਾਂ, ਤਕਨੀਕੀ ਉੱਤਮਤਾ ਦੁਆਰਾ ਵਲਾਦੀਮੀਰ ਇਗੋਰੋਵ ਅਤੇ ਜ਼ੇਲਿਮਖਾਨ ਅਬਾਕਾਰੋਵ ਨੂੰ ਹਰਾਇਆ। ਉਸਨੇ ਡੇਰੀਅਨ ਕਰੂਜ਼ ਨੂੰ 13-5 ਨਾਲ ਹਰਾ ਕੇ…

Read More

ਉਲੰਪਿਕ ਜੇਤੂ ਅਰਸ਼ਦ ਨਦੀਮ ਨੂੰ ਇਨਾਮ ਵਿਚ ਕਾਰ ਤੇ ਇਕ ਕਰੋੜ ਨਗਦ ਇਨਾਮ

ਲਾਹੌਰ-ਓਲੰਪਿਕ ਜੈਵਲਿਨ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਪੰਜਾਬ ਸਰਕਾਰ ਨੇ  ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਇਨਾਮ ਵਜੋਂ ਦਿੱਤੀ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜਦੋਂ ਨਦੀਮ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਮੀਆਂ ਚੰਨੂ ਸਥਿਤ ਉਸ ਦੇ…

Read More

ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਖਿਡਾਰੀਆਂ ਦਾ ਸਨਮਾਨ- ਅੰਮ੍ਰਿਤਸਰ ( ਲਾਂਬਾ, ਭੰਗੂ)- ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ  ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ।  ਇੱਥੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਸਾਬਕਾ…

Read More

ਸਾਬਕਾ ਕਾਂਗਰਸੀ ਮੰਤਰੀ ਆਸ਼ੂ ਨੂੰ 14 ਦਿਨ ਲਈ ਜੇਲ ਭੇਜਿਆ

ਜਲੰਧਰ-ਖੁਰਾਕ ਸਪਲਾਈ ਵਿਭਾਗ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ 14 ਦਿਨ ਦੀ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਈਡੀ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ ਅਦਾਲਤ ਤੋਂ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ।…

Read More

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲੀ

ਚੰਡੀਗੜ੍ਹ ( ਭੰਗੂ)- ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਫ਼ਰਲੋ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਰਾਮ ਰਾਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਬਰਨਾਵਾ ਸਥਿਤ ਡੇਰਾ ਆਸ਼ਰਮ ਰਹੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁਖੀ ਦੀ ਆਰਜ਼ੀ ਰਿਹਾਈ ਵਿਰੁੱਧ…

Read More

ਸ੍ਰੋਮਣੀ ਅਕਾਲੀ ਦਲ ਦੇ ਸੰਕਟ ਸਬੰਧੀ ਅਕਾਲ ਤਖਤ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਸੱਦੀ

ਅੰਮ੍ਰਿਤਸਰ ( ਲਾਂਬਾ, ਭੰਗੂ)- ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦਾ ਮਾਮਲਾ ਅਕਾਲ ਤਖ਼ਤ ਸਹਿਬ ਦੇ ਵਿਚਾਰ ਅਧੀਨ ਹੈ। ਇਸ ਮਸਲੇ ਤੇ ਚਰਚਾ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਸੱਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਹੋਏ ਆਗੂਆਂ ਦੇ ਧੜੇ ਵੱਲੋਂ ਪਹਿਲੀ ਜੁਲਾਈ ਨੂੰ…

Read More

14 ਤੇ 15 ਅਗਸਤ ਨੂੰ ਹੋਇਆ ਸੀ ਪੰਜਾਬ ਦਾ ਉਜਾੜਾ

ਅੰਮ੍ਰਿਤਸਰ ( ਭੰਗੂ)-15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਹ ਕਰੋੜਾਂ ਪੰਜਾਬੀਆਂ ਲਈ ਆਜ਼ਾਦੀ ਜਸ਼ਨਾਂ ਦਾ ਦਿਨ ਨਹੀ ਬਲਕਿ ਪੰਜਾਬ ਦੇ ਉਜਾੜੇ ਦੇ ਮਾਤਮ ਦਾ ਦਿਨ ਹੈ। 14 ਅਗਸਤ ਦੀ ਤਾਰੀਖ ਭਾਰਤ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼…

Read More

ਬੰਗਾ ਤੋਂ ਅਕਾਲੀ ਵਿਧਾਇਕ ਡਾ ਸੁੱਖੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਚੰਡੀਗੜ੍ਹ ( ਦੇ ਪ੍ਰ ਬਿ)- ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ  ਅਕਾਲੀ ਦਲ ਨੂੰ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਡਾ. ਸੁੱਖੀ ਨੂੰ ਪਾਰਟੀ ’ਚ…

Read More