
ਸਹਾਰਾ ਜਨ ਸੇਵਾ ਕਲੱਬ ਵਲੋਂ ਖੂਨਦਾਨ ਕੈਂਪ
ਰਾਮਪੁਰਾ (ਗੋਰਾ ਸੰਧੂ ਖੁਰਦ) -ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵੱਲੋ ਹਰ ਸਾਲ ਦੀ ਤਰਾਂ ਖੂਨਦਾਨ ਲਹਿਰ ਦੇ ਬਾਨੀ, ਨੈਸ਼ਨਲ ਐਵਾਰਡੀ ਸਵ: ਸ੍ਰੀ ਹਜ਼ਾਰੀ ਲਾਲ ਬਾਂਸਲ ਦੇ 90ਵੇਂ ਜਨਮ ਦਿਨ ਨੂੰ ਸਮਰਪਿਤ ਬਲੱਡ ਡੋਨਰਜ ਕੌਂਸਲ਼ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਥਾਣਾ ਟੱਲੇਵਾਲ ਦੇ ਮੁੱਖ ਅਫਸਰ ਨਿਰਮਲਜੀਤ ਸਿੰਘ ਵੱਲੋਂ…