
ਪ੍ਰਸਿੱਧ ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ ਦੀ ਬੇਟੀ ਦਾ ਧੂਮਧਾਮ ਨਾਲ ਵਿਆਹ
ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ- ਮਿਲਵਾਕੀ ( ਦੇ ਪ੍ਰ ਬਿ)- ਬੀਤੀ 14 ਸਤੰਬਰ ਨੂੰ ਅਮਰੀਕਾ ਦੇ ਪ੍ਰਸਿੱਧ ਪੰਜਾਬੀ ਬਿਜਨਸਮੈਨ ਸ ਦਰਸ਼ਨ ਸਿੰਘ ਧਾਲੀਵਾਲ ਤੇ ਸ੍ਰੀਮਤੀ ਡੈਬਰਾ ਧਾਲੀਵਾਲ ਦੀ ਸਪੁੱਤਰੀ ਸਿਮਰਤ ਕੌਰ ਦਾ ਸ਼ੁਭ ਵਿਆਹ ਕਾਕਾ ਮੈਕਸਵੈਲ ਨਥੈਨੀਅਲ ਨਾਲ ਗੁਰ ਮਰਿਆਦਾ ਅਨੁਸਾਰ ਮਿਲਵਾਕੀ ਸਥਿਤ ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਇਸ ਮੌਕੇ ਅਮਰੀਕਾ,…