ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਉਮੀਦਵਾਰ ਅੰਮ੍ਰਿਤ ਢੋਟ ਵਲੋਂ ਚੋਣ ਮੁਹਿੰਮ ਦਾ ਆਗਾਜ਼
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਕੰਪੇਨ ਮੈਨੇਜਰ ਮੈਡੀਸਨ ਨੇ ਬੀ ਸੀ ਐਨ ਡੀ ਪੀ ਸਰਕਾਰ ਵਲੋਂ ਸੂਬੇ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰਨ ਅਤੇ ਮਹਿੰਗਾਈ ਕਾਰਣ ਲੋਕਾਂ ਦੀਆਂ…