ਐਬਸਫੋਰਡ ਦੇ ਸਿੱਧੂ ਪਰਿਵਾਰ ਨੂੰ ਸਦਮਾ-ਗੁਰਮੇਲ ਸਿੰਘ ਸਿੱਧੂ ਦਾ ਦੇਹਾਂਤ
ਐਬਸਫੋਰਡ- ਇਥੋ ਦੇ ਸਿੱਧੂ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਗੁਰਮੇਲ ਸਿੰਘ ਸਿੱਧੂ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 80 ਸਾਲ ਦੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 7 ਮਈ ਦਿਨ ਮੰਗਲਵਾਰ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਬਾਦ 11.45 ਤੇ ਕੀਤਾ ਜਾਵੇਗਾ। ਉਪਰੰਤ ਸ੍ਰੀ ਸਹਿਜ…