ਵਿੰਨੀਪੈਗ ਵਿਚ ਤੰਦੂਰ ਹਾਊਸ ਬੈਂਕੁਇਟ ਹਾਲ ਤੇ ਰੈਸਟੋਰੈਂਟ ਦੀ ਗਰੈਂਡ ਓਪਨਿੰਗ
ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ 1111 ਲੋਗਨ ਐਵਨਿਊ ਵਿੰਨੀਪੈਗ ਵਿਖੇ ਤੰਦੂਰ ਹਾਊਸ ਬੈਂਕੁਇਟ ਹਾਲ ਐਂਡ ਰੈਂਸਟੋਰੈਂਟ ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਨਵੇਂ ਬਿਜਨੈਸ ਦੀ ਸ਼ੁਰੂਆਤ ਕੀਤੀ। ਪਵਨ ਉਪਲ ਤੇ ਗੁਰਜੀਤ ਓਪਲ ਦੇ ਸਾਂਝੇ ਉਦਮ ਨਾਲ ਸ਼ੁਰੂ ਕੀਤੇ ਗਏ…