Headlines

ਪੰਡਿਤ ਕਪਿਲ ਭਾਰਦਵਾਜ ਨੂੰ ਸਦਮਾ-ਪਿਤਾ ਦਾ ਦੇਹਾਂਤ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਵਸਨੀਕ ਪੰਡਿਤ ਕਪਿਲ ਭਾਰਦਵਾਜ ਤੇ ਅੱਛਰ ਭਾਰਦਵਾਜ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਤੇ ਸਤਿਕਾਰਯੋਗ ਪਿਤਾ ਸ੍ਰੀ ਨਰਿੰਦਰ ਕੁਮਾਰ ਸ਼ਰਮਾ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਬੀ ਐਸ ਐਨ ਐਲ ਦੇ ਸੇਵਾਮੁਕਤ ਅਧਿਕਾਰੀ ਸਨ ਤੇ ਅੱਜਕੱਲ ਖੰਨਾ ਵਿਖੇ ਰਹਿ ਰਹੇ ਸਨ। ਉਹ ਲਗਪਗ 78 ਸਾਲ ਦੇ ਸਨ। ਉਹਨਾਂ ਦੇ…

Read More

ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਨੇ ਸਿੱਖ ਰਾਜ ਦੀ ਅਣਗੌਲੀ ਵਾਰਿਸ ਦਾ ਸਨਮਾਨ ਕਰਕੇ ਮਹਿਲਾ ਦਿਵਸ ਮਨਾਇਆ

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਸਮਰਪਿਤਾ ਰਿਹਾ ਸਮਾਗਮ- ਸਰੀ, 12 ਮਾਰਚ (ਹਰਦਮ ਮਾਨ)-ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਿੱਖ ਰਾਜ ਦੀ ਅਣਗੌਲੀ ਵਾਰਿਸ ਰਾਜ ਕੁਮਾਰੀ ਸੋਫੀਆ ਦਾ ਸਨਮਾਨ ਕਰਕੇ ਮਹਿਲਾ ਦਿਵਸ ਮਨਾਇਆ ਗਿਆ। ਸਿੱਖ ਸਾਮਰਾਜ ਵਿੱਚ ਪ੍ਰਚਲਿਤ ਨੈਤਿਕਤਾ ਅਤੇ ਗੁਣਾਂ ਦਾ ਮਾਣ ਵਧਾਉਣ ‘ਤੇ ਕੇਂਦ੍ਰਿਤ ਇਸ ਸਮਾਗਮ ਵਿਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ…

Read More

ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਕੈਲਗਰੀ  ਦੀ ਮੀਟਿੰਗ

ਸਰੀ, 12 ਮਾਰਚ (ਹਰਦਮ ਮਾਨ)-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ ਨੂੰ ਸਮਰਪਿਤ ਰਹੀ। ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕੈਲਗਰੀ ਦੇ ਨਕਸਲੀ ਲਹਿਰ ਦੇ ਘੁਲਾਟੀਏ ਅਤੇ ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ, ਸੁਰਜੀਤ ਸਿੰਘ ਪੰਨੂ (ਸੀਤਲ), ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਨੌਜੁਆਨ…

Read More

ਸੁਰਜੀਤ ਹਾਕੀ ਸੁਸਾਇਟੀ ਵਲੋਂ ਐਨ ਆਰ ਆਈ ਸਹਿਯੋਗੀਆਂ ਦਾ ਸਨਮਾਨ

ਜਲੰਧਰ ( ਦੇ ਪ੍ਰ ਬਿ)- ਬੀਤੇ ਦਿਨ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵਲੋਂ ਸੁਰਜੀਤ ਹਾਕੀ ਦੇ ਸਹਿਯੋਗੀ ਐਨ ਆਰ ਆਈ ਭਰਾਵਾਂ ਨਾਲ ਇਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸ ਲਖਵਿੰਦਰਪਾਲ ਸਿੰਘ ਖਹਿਰਾ ਸਾਬਕਾ ਪੀਪੀਐਸ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਤੇ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਐਨ ਆਰ ਆਈ ਭਰਾਵਾਂ ਵਲੋਂ…

Read More

ਓਨਟਾਰੀਓ ਵਿੱਚ ਗਲਤ ਦਸਤਾਵੇਜ਼ਾਂ ਦੇ ਅਧਾਰ ‘ਤੇ ਡਰਾਈਵਿੰਗ ਸਕੂਲਾਂ ਵੱਲੋਂ BDE ਕੋਰਸ ਕਰਵਾਏ ਜਾਣ ਦਾ ਪਰਦਾਫਾਸ਼

ਟੋਰਾਂਟੋ ( ਸੇਖਾ)-ਕੈਨੇਡਾ ਦੇ ਵੱਡੇ ਨਿਊਜ ਅਦਾਰੇ ਸੀ ਬੀ ਸੀ ਵੱਲੋਂ ਕੀਤੇ ਅਪਰੇਸ਼ਨ ਦੌਰਾਨ ਪਤਾ ਲੱਗਾ ਹੈ ਕਿ 20 ਡ੍ਰਾਈਵਿੰਗ ਸਕੂਲ ਬੀਮਾ ਛੋਟਾਂ ਅਤੇ ਤੇਜ਼ ਸੜਕ ਟੈਸਟਾਂ ਲਈ ਸ਼ਾਰਟਕੱਟ ਵੇਚ ਰਹੇ ਹਨ। ਜਾਂਚ ਤੋਂ ਪਤਾ ਚੱਲਦਾ ਹੈ ਕਿ ਸਕੂਲ ਸਰਕਾਰ ਨੂੰ ਇਹ ਕਹਿ ਕੇ ਗਲਤ ਜਾਣਕਾਰੀ ਦਿੰਦੇ ਹਨ ਕਿ ਡਰਾਈਵਰਾਂ ਨੇ 40 ਘੰਟੇ ਦੀ ਸਿਖਲਾਈ…

Read More

ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ( ਕੈਨੇਡਾ) ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਕੁਹਾੜਾ (ਅਰਮਾਨ ਮਾਂਗਟ)- ਬੀਤੇ ਦਿਨੀ ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ਦੀ ਬੇਟੀ ਨਵਦੀਪ ਕੌਰ ਦਾ ਸ਼ੁਭ ਵਿਆਹ ਹਰਸ਼ਵੀਰ ਸਿੰਘ ਥਿੰਦ ਨਾਲ ਹੋਇਆ । ਇਸ ਨਵ ਵਿਆਹੀ ਜੋੜੀ ਨੂੰ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਆਸ਼ੀਰਵਾਦ ਦੇਣ ਲਈ ਪੁੱਜੇ।ਜਿੰਨਾਂ ਨੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ,ਲੰਮਾਂ ਸਮਾਂ ਬੈਠ ਕੇ ਖੁਸ਼ੀ ਦੇ ਮਾਹੌਲ ਨੂੰ ਯਾਦਗਰੀ ਬਣਾਇਆ। ਜਿਨਾਂ…

Read More

ਹੁਨਰਮੰਦ ਕਾਰੋਬਾਰਾਂ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ $28 ਮਿਲੀਅਨ ਦੇ ਨਿਵੇਸ਼ ਦਾ ਐਲਾਨ

ਘੋਸ਼ਿਤ ਕੀਤੇ ਗਏ 15 ਪ੍ਰੋਜੈਕਟਾਂ ਵਿੱਚੋਂ ਇੱਕ PICS ਸੋਸਾਇਟੀ ਲਈ ਰੱਖਿਆ- ਸਰੀ: ਰਵਾਇਤੀ ਤੌਰ ‘ਤੇ ਪੁਰਸ਼-ਪ੍ਰਧਾਨ ਖੇਤਰਾਂ ਵਿੱਚ ਲਿੰਗ ਵਿਭਿੰਨਤਾ ਦੀ ਮਹੱਤਤਾ ਨੂੰ ਤਰਜੀਹ ਦਿੰਦਿਆਂ  ਰੁਜਗਾਰ, ਵਰਕਫੋਰਸ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਸੰਘੀ ਮੰਤਰੀ, ਰੈਂਡੀ ਬੋਇਸਨੌਲਟ ਨੇ ਔਰਤਾਂ ਨੂੰ ਹੁਨਰਮੰਦ ਕਾਰੋਬਾਰਾਂ ਦੀ ਖੋਜ ਕਰਨ, ਉਹਨਾਂ ਦੀ ਤਿਆਰੀ ਕਰਨ ਅਤੇ ਪ੍ਰਫੁੱਲਤ ਕਰਨ ਲਈ ਸਹਾਇਤਾ ਦਾ ਐਲਾਨ…

Read More

ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਨੂੰ ਬੇਟੇ ਡਾ ਸ਼੍ਰੇਅਕ ਦੇ ਵਿਆਹ ਦੀਆਂ ਮੁਬਾਰਕਾਂ…

ਸ਼ਹਿਨਾਈਆਂ- ਜਲੰਧਰ ਦੇ ਉਘੇ ਈ ਐਨ ਟੀ ਸਪੈਸ਼ਲਿਸਟ ਤੇ ਆਪ ਆਗੂ ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਦੇ ਬੇਟੇ ਡਾ ਸ਼੍ਰੇਅਕ ਸ਼ਰਮਾ ( ਯੂ ਐਸ ਏ) ਦਾ ਸ਼ੁਭ ਵਿਆਹ ਚੰਡੀਗੜ ਦੀ ਡਾ ਸ਼ਿਵਾਨੀ ਸਪੁੱਤਰੀ ਡਾ ਰੀਟਾ ਮਹਾਜਨ ਤੇ ਇੰਜੀਨੀਅਰ ਵਿਨੋਦ ਮਹਾਜਨ ਨਾਲ ਬੀਤੇ ਦਿਨੀਂ ਸਭਿਆਚਾਰਕ ਤੇ ਧਾਰਮਿਕ ਰਵਾਇਤਾਂ ਨਿਭਾਉਂਦਿਆਂ ਸ਼ਾਨਦਾਰ ਢੰਗ…

Read More

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ 9 ਮਾਰਚ ਨੂੰ ਸਰੀ ਵਿਚ

ਸਰੀ-ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵਲੋਂ  9 ਮਾਰਚ, 2024 ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ  ਦੀ ਪੋਤੀ ਅਤੇ ਮਹਾਰਾਣੀ ਵਿਕਟੋਰੀਆ ਦੀ ਮੂੰਹ ਬੋਲੀ ਧੀ, ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸਨਮਾਨ ਵਿਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।  ਰਾਜਕੁਮਾਰੀ ਸੋਫੀਆ ਨੇ  ਯੂਨਾਈਟਿਡ ਕਿੰਗਡਮ (UK) ਵਿੱਚ ਔਰਤਾਂ ਨੂੰ ਵੋਟ ਦਾ ਹੱਕ…

Read More