ਗੋਲਡ ਕੀ ਇੰਸ਼ੋਰੈਂਸ ਵਾਲੇ ਰਘਬੀਰ ਸਿੰਘ ਭਿੰਡਰ ਨਹੀਂ ਰਹੇ
ਸਰੀ ( ਡਾ ਗੁਰਵਿੰਦਰ ਸਿੰਘ)-ਬੇਹਦ ਦੁਖਦਾਈ ਖਬਰ ਹੈ ਕਿ ਸਰੀ ਦੀ ਜਾਣੀ-ਪਛਾਣੀ ਸ਼ਖਸੀਅਤ ਸ. ਰਘਬੀਰ ਸਿੰਘ ਭਿੰਡਰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਉਮਰ ਕਰੀਬ 78 ਵਰਿਆਂ ਦੀ ਸੀ। ਪਰਿਵਾਰ ਅਨੁਸਾਰ ਭਿੰਡਰ ਸਾਹਿਬ ਆਪਣੀ ਸੁਪਤਨੀ ਸਮੇਤ ਇਸੇ ਸੋਮਵਾਰ ਨੂੰ ਪੰਜਾਬ ਪਹੁੰਚੇ ਸੀ। ਅਗਲੇ ਹੀ ਦਿਨ ਜਲੰਧਰ ਨੇੜੇ ਉਹਨਾਂ ਦੇ ਪਿੰਡ ਜਗਰਾਲ ਪਿੰਡ ‘ਚ, ਉਹਨਾਂ…