ਦਾਅਵਤ ਰੈਸਟੋਰੈਂਟ ਵਿੰਨੀਪੈਗ ਦੀ ਤੀਸਰੀ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ
ਵਿੰਨੀਪੈਗ ( ਸ਼ਰਮਾ)- ਦਾਅਵਤ ਰੈਸਟੋਰੈਂਟ ਦੀ ਤੀਸਰੀ ਲੋਕਸ਼ਨ ਦੀ ਗਰੈਂਡ ਓਪਨਿੰਗ ਬਹੁਤ ਹੀ ਸ਼ਾਨਦਾਰ ਢੰਗ ਨਾਲ 680 ਸਟਰੀਟ ਐਨਿਸ ਰੋਡ ਵਿੰਨੀਪੈਗ ਵਿਖੇ ਕੀਤੀ ਗਈ। ਇਸ ਮੌਕੇ ਪੁੱਜੇ ਮਹਿਮਾਨਾਂ ਨੇ ਸੁਨੀਲ ਸ਼ਰਮਾ, ਚਰਨਜੀਤ ਬੱਲ ਤੇ ਅਮਨ ਅਰੋੜਾ ਨੂੰ ਵਧਾਈਆਂ ਦਿੱਤੀਆਂ। ਪ੍ਰਬੰਧਕਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਧੰਨਵਾਦ ਕੀਤਾ।