ਵਿੰਨੀਪੈਗ ਵਿਚ ਇਮੇਜ਼ਨ ਟੀਵੀ ਦਾ ਸ਼ਾਨਦਾਰ ਉਦਘਾਟਨ
ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਰਿੰਦਰ ਰੱਖੜਾ ਵਲੋਂ ਵਿੰਨੀਪੈਗ ਵਿਖੇ ਇਮੇਜ਼ਨ ਟੀਵੀ ( Imagine TV ) ਦੀ ਸ਼ੁਰੂਆਤ ਕੀਤੀ ਗਈ। ਟੀਵੀ ਸਟੇਸ਼ਨ ਦੇ ਉਦਘਾਟਨ ਦੀ ਰਸਮ ਕੌਂਸਲਰ ਦੇਵੀ ਸ਼ਰਮਾ, ਐਮ ਐਲ ਏ ਦਿਲਜੀਤ ਬਰਾੜ ਵਲੋਂ ਅਦਾ ਕੀਤੀ ਗਈ। ਉਹਨਾਂ ਨਾਲ ਵਰਿੰਦਰ ਰੱਖੜਾ, ਅਤੁਲ ਗਰਗ,ਸੁਨੀਲ ਗਰਗ, ਸੰਜੀਵ ਗਰਗ, ਨਰੇਸ਼ ਸ਼ਰਮਾ, ਨਰਿੰਦਰ ਕਾਲਕਟ, ਅਮਨ ਪੁਰੀ, ਸੁਰਿੰਦਰ ਮਾਵੀ,…