
ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਤੇ ਸਾਥੀ ਐਮ ਐਲ ਏਜ਼ ਵਲੋਂ ਦੀਵਾਲੀ ਦੀਆਂ ਵਧਾਈਆਂ
ਸਰੀ ਦੇ ਗੁਰੂ ਘਰਾਂ ਤੇ ਮੰਦਿਰ ਵਿਚ ਮੱਥਾ ਟੇਕਿਆ- ਸਰੀ ( ਨਵਰੂਪ ਸਿੰਘ)- ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੈਡ ਨੇ ਅੱਜ ਸਥਾਨਕ ਗੁਰੂ ਘਰਾਂ ਤੇ ਮੰਦਿਰ ਵਿਚ ਮੱਥਾ ਟੇਕਣ ਮੌਕੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਸਮੂਹ ਭਾਈਚਾਰੇ ਨੂੰ ਵਧਾਈ ਦਿੰਦਿਆਂ ਰੌਸ਼ਨੀਆਂ ਦੇ ਤਿਊਹਾਰ ਮੌਕੇ ਹਰੇਕ ਦੇ ਜੀਵਨ ਵਿਚ ਖੁਸੀਆਂ ਤੇ ਰੌਸ਼ਨ ਭਵਿੱਖ ਦੀਆਂ…