
ਰੂਮੀ ਦੇ ਗਰੇਵਾਲ ਪਰਿਵਾਰ ਨੂੰ ਸਦਮਾ-ਮਾਤਾ ਕਮਲਜੀਤ ਕੌਰ ਦਾ ਦੇਹਾਂਤ
ਸਰੀ ( ਦੇ ਪ੍ਰ ਬਿ)- ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਵਲੋਂ ਭੇਜੀ ਗਈ ਇਕ ਦੁਖਦਾਈ ਸੂਚਨਾ ਮੁਤਾਬਿਕ ਉਹਨਾਂ ਦੇ ਭੂਆ ਜੀ ਸ੍ਰੀਮਤੀ ਕਮਲਜੀਤ ਕੌਰ ਗਰੇਵਾਲ 2 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਮਾਤਾ ਕਮਲਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਬੀਤੇ ਦਿਨ ਕਰ ਦਿੱਤਾ ਗਿਆ। ਮਾਤਾ ਜੀ…