
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਨਵਾਂ ਸਾਲ ਅਤੇ ਜਨਵਰੀ ਮਹੀਨੇ ਦੇ ਤਿਉਹਾਰ ਮਨਾਏ
ਕੈਲਗਰੀ-ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ 26 ਜਨਵਰੀ 2025 ਦਿਨ ਐਤਵਾਰ ਨੂੰ ਭਰਪੂਰ ਹਾਜ਼ਰੀ ਵਿੱਚ ਬਹੁਤ ਹੀ ਜੋਸ਼- ਓ- ਖਰੋਸ਼ ਨਾਲ ਹੋਈ। ਇਹ ਮੀਟਿੰਗ ਨਵੇਂ ਸਾਲ ਅਤੇ ਜਨਵਰੀ ਮਹੀਨੇ ਦੇ ਤਿਉਹਾਰਾਂ ਨੂੰ ਸਮਰਪਿਤ ਰਹੀ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਆਈਆਂ ਭੈਣਾਂ ਦਾ ਬਹੁਤ ਹੀ ਨਿੱਘਾ…