
ਕੈਬਨਿਟ ਮੰਤਰੀ ਜਗਰੂਪ ਬਰਾੜ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸਨਮਾਨ
ਸਰੀ (ਸੁਰਿੰਦਰ ਸਿੰਘ ਜੱਬਲ) – ਸਰੀ-ਫਲੀਟਵੁੱਡ ਤੋਂ ਐਨ ਡੀ ਪੀ ਦੇ ਵਿਧਾਇਕ ਅਤੇ ਕਮਿਉਨਿਟੀ ਵਿਚ ਜਾਣੇ ਪਹਿਚਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਵਿਚ ਮਾਈਨਿੰਗ ਤੇ ਖਣਿਜ ਬਾਰੇ ਕੈਬਨਿਟ ਮਨਿਸਟਰ ਬਣਾਇਆ ਗਿਆ ਹੈ। ਮੰਤਰੀ ਬਣਨ ਉਪਰੰਤ ਉਹ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਨਤਮਸਤਕ ਹੋਏ।ਇਸ ਮੌਕੇ ਜਗਰੂਪ…