ਸਿੱਖ ਯੂਥ ਸਪੋਰਟਸ ਸੁਸਾਇਟੀ ਸਰੀ ਵਲੋਂ ਲੰਚ ਤੇ ਸਨਮਾਨ ਸਮਾਗਮ
ਸਰੀ ( ਮਾਂਗਟ)- ਬੀਤੇ ਦਿਨ ਸਿੱਖ ਯੂਥ ਸਪੋਰਟਸ ਸੁਸਾਇਟੀ ਵਲੋਂ ਟੂਰਨਾਮੈਂਟ ਦੀ ਸਫਲਤਾ ਲਈ ਆਪਣੇ ਸਹਿਯੋਗੀਆਂ, ਸਪਾਂਸਰਾਂ ਤੇ ਮੀਡੀਆ ਕਰਮੀਆਂ ਦੇ ਮਾਣ ਵਿਚ ਦੁਪਹਿਰ ਦੇ ਖਾਣੇ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਨਿੱਝਰ ਤੇ ਉਹਨਾਂ ਨਾਲ ਐਗਜੈਕਟਿਵ ਮੈਂਬਰ ਬੋਬ ਚੀਮਾ, ਮਿੰਦੀ ਵਿਰਕ, ਰਣਵੀਰ ਨਿੱਝਰ, ਹਰਨੇਕ ਸਿੰਘ ਔਜਲਾ,…